ਇੰਡਸਟਰੀਅਲ ਸੇਫਟੀ ਤਹਿਤ ਪ੍ਰਾਇਮਰੀ ਫਾਇਰ ਸੇਫਟੀ ਲਗਾਇਆ ਕੈਂਪ

ਇੰਡਸਟਰੀਅਲ ਸੇਫਟੀ ਤਹਿਤ ਪ੍ਰਾਇਮਰੀ ਫਾਇਰ ਸੇਫਟੀ ਲਗਾਇਆ ਕੈਂਪ

ਬਟਾਲਾ, 24 ਦਸੰਬਰ ( ) – ਸਥਾਨਿਕ ਫਾਇਰ ਐਂਡ ਐਮਰਜੈਸੀ ਸਰਵਿਸ ਵਲੋਂ ਇੰਡਸਟਰੀਅਲ ਸੇਫਟੀ ਤਹਿਤ ਪ੍ਰਾਇਮਰੀ ਫਾਇਰ ਸੇਫਟੀ ਕੈਂਪਡੀਲੈਕਸ ਸਪੋਰਟਸ ਕਾਰਪੋ. ਚ ਲਗਾਇਆ ਗਿਆ। ਇਸ ਮੌਕੇ ਸਟੇਸ਼ਨ ਇੰਚਾਰਜ ਨੀਰਜ ਸ਼ਰਮਾਂਫਾਇਰ ਅਫ਼ਸਰ ਰਾਕੇਸ਼ ਸ਼ਰਮਾਂਹਰਬਖਸ਼ ਸਿੰਘ ਸਿਵਲ ਡਿਫੈਂਸਮੈਨੇਜ਼ਰ ਸ਼ਾਮ ਲਾਲਪਲਾਂਟ ਹੈਡ ਜਸਮੀਤ ਸਿੰਘ ਦੇ ਨਾਲ ਫਾਇਰ-ਫਾਈਟਰਸਟਾਫ ਤੇ ਕਾਰੀਗਰ ਹਾਜ਼ਰ ਸਨ।

ਸਟੇਸ਼ਨ ਇੰਚਾਰਜ ਨੀਰਜ ਸ਼ਰਮਾਂ ਨੇ ਬੋਲਦਿਆ ਦੱਸਿਆ ਕਿ ਥੋੜੀ ਜਿਹੀ ਅਹਿਤਆਤ ਵਰਤ ਕੇ ਇਸ ਨਾਲ ਹੋਣ ਵਾਲੇ ਵੱਡੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਅੱਗ ਦੀਆਂ ਕਿਸਮਾਂ ਅਨੁਸਾਰ ਅੱਗ ਬੂਝਾਊ ਯੰਤ੍ਰਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ । ਧਿਆਨ ਰਹੇ ਕਿ ਰਸਤਿਆਂ ਵਿਚ ਕਦੀ ਵੀ ਸਮਾਨ ਨਾ ਰੱਖੋ। ਪਹਿਲਾਂ ਦੀ ਤਿਆਰੀ ਵਿਚ ਫੈਕਟਰੀ ਚ ਬਿਜਲੀ ਦਾ ਮੇਨ ਸਵਿਚ ਬੰਦ ਕਰਨ ਦੀ ਜਾਣਕਾਰੀ ਹਰੇਕ ਨੂੰ ਹੋਣੀ ਚਾਹੀਦੀ ਹੈ।

ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਕਿਹਾ ਕਿ ਹਰੇਕ ਫੈਕਟਰੀ ਦਾ ਮਾਲਕਸਟਾਫ ਤੇ ਕਾਰੀਗਰਾਂ ਨੂੰ ਡਰਿਲ ਕਰਕੇ ਸਿੱਖਿਅਤ ਹੋਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਹਾਦਸਾ ਵੱਡਾ ਨਾ ਬਣ ਸਕੇ। ਅੱਗ ਦੀ ਅਣਸੁਖਾਵੀ ਘਟਨਾ ਵਾਪਰਣ ਮੌਕੇ ਤੁਰੰਤ ਫਾਇਰ ਸਟੇਸ਼ਨ ਨੰਬਰ 101, 112 ਜਾਂ ਮੋ: 91157-86801 ਤੇ ਸਹੀ ਤੇ ਪੂਰੀ ਸੂਚਨਾ ਦਿੱਤੀ ਜਾਵੇ। ਆਖਰ ਵਿਚ ਫੈਕਟਰੀ ਦੇ ਸਟਾਫ ਤੇ ਕਾਰੀਗਰਾਂ ਪਾਸੋ ਡੈਮੋ ਡਰਿਲ ਕਰਵਾਈ ਗਈ। 

Tags:

Advertisement

Advertisement

Latest News

ਬਰਨਾਲਾ ਵਿੱਚ ਪਾਣੀ ਸਪਲਾਈ ਅਤੇ ਸੀਵਰੇਜ ਸ਼ਿਕਾਇਤਾਂ ਲਈ ਜਾਰੀ ਹੋਇਆ ਪਬਲਿਕ ਹੈਲਪਲਾਈਨ ਨੰਬਰ ਬਰਨਾਲਾ ਵਿੱਚ ਪਾਣੀ ਸਪਲਾਈ ਅਤੇ ਸੀਵਰੇਜ ਸ਼ਿਕਾਇਤਾਂ ਲਈ ਜਾਰੀ ਹੋਇਆ ਪਬਲਿਕ ਹੈਲਪਲਾਈਨ ਨੰਬਰ
ਬਰਨਾਲਾ, 26 ਦਸੰਬਰ   ਬਰਨਾਲਾ ਸ਼ਹਿਰ ਵਿੱਚ ਪਾਣੀ ਸਪਲਾਈ ਅਤੇ ਸੀਵਰੇਜ ਸਬੰਧੀ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਯਕੀਨੀ ਬਣਾਉਣ ਲਈ ਨਗਰ ਨਿਗਮ...
ਅੰਮਰੁਤ-02 ਸਕੀਮ ਤਹਿਤ ਸੀਵਰੇਜ਼ ਪਾਉਣ ਦਾ ਕੰਮ ਮਿੱਥੇ ਸਮੇਂ ਵਿੱਚ ਕੀਤਾ ਜਾਵੇ ਮੁਕੰਮਲ: ਡਿਪਟੀ ਕਮਿਸ਼ਨਰ
ਸਰਕਾਰੀ ਦਫ਼ਤਰਾਂ ਵਿਚ ਬਜ਼ੁਰਗਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣ: ਡਿਪਟੀ ਕਮਿਸ਼ਨਰ
ਵੀਰ ਬਾਲ ਦਿਵਸ ਨਾਲੋਂ ਸਾਹਿਬਜ਼ਾਦਿਆਂ ਦਾ ਬਲੀਦਾਨ ਦਿਵਸ ਛੋਟੇ ਸਾਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ: ਅਮਨ ਅਰੋੜਾ
ਉਦਯੋਗ ਤੇ ਵਣਜ ਮੰਤਰੀ ਵੱਲੋਂ ਐਮ.ਐਸ.ਐਮ.ਈਜ਼. ਨਾਲ ਮੁਲਾਕਾਤ; ਕੰਪਨੀਆਂ ਵੱਲੋਂ ਪੰਜਾਬ ਵਿੱਚ ਨਿਵੇਸ਼ ਅਤੇ ਵਿਸਥਾਰਤ ਯੋਜਨਾਵਾਂ ਦਾ ਐਲਾਨ
'ਯੁੱਧ ਨਸ਼ਿਆਂ ਵਿਰੁੱਧ': 300ਵੇਂ ਦਿਨ, ਪੰਜਾਬ ਪੁਲਿਸ ਵੱਲੋਂ 2.8 ਕਿਲੋਗ੍ਰਾਮ ਹੈਰੋਇਨ ਸਮੇਤ 84 ਨਸ਼ਾ ਤਸਕਰ ਕਾਬੂ
ਉੱਤਰਾਖੰਡ ਦੇ ਰਾਜਪਾਲ ਵੱਲੋਂ ਵੀਰ ਬਾਲ ਦਿਵਸ 2025 ਨੂੰ ਸਮਰਪਿਤ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਦੀ ਸਾਹਿਤਕ ਚਿੱਤਰਕਾਰੀ ਰਚਨਾ ਲਾਂਚ