ਬੰਗਲਾਦੇਸ਼ ਦੇ ਦਿੱਗਜ਼ ਆਲਰਾਊਂਡਰ ਸਾਕਿਬ ਅਲ ਹਸਨ ਨੇ ਟੀ-20 ਅੰਤਰਰਾਸ਼ਟਰੀ ਕਿ੍ਰਕਟ ਤੋਂ ਸੰਨਿਆਸ ਲੈਣ ਦਾ ਐਲਾਨ
By Azad Soch
On
Bangladesh,27 Sep,2024,(Azad Soch News):- ਬੰਗਲਾਦੇਸ਼ ਦੇ ਦਿੱਗਜ਼ ਆਲਰਾਊਂਡਰ ਸਾਕਿਬ ਅਲ ਹਸਨ (All-Rounder Saqib Al Hasan) ਨੇ ਟੀ-20 ਅੰਤਰਰਾਸ਼ਟਰੀ ਕਿ੍ਰਕਟ (T-20 International Cricket) ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿਤਾ ਹੈ,ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਉਨ੍ਹਾਂ ਦਾ ਆਖਰੀ ਟੀ-20 ਅੰਤਰਰਾਸ਼ਟਰੀ ਮੈਚ (T-20 International Matches) ਟੀ-20 ਵਿਸ਼ਵ ਕੱਪ ’ਚ ਹੀ ਹੋ ਗਿਆ ਸੀ,ਸਾਕਿਬ ਨੇ ਆਖਰੀ ਵਾਰ ਟੀ-20 ਵਿਸ਼ਵ ਕੱਪ (T-20 World Cup) ਵਿਚ ਇਸ ਫਾਰਮੈਟ ਵਿਚ ਬੰਗਲਾਦੇਸ਼ ਲਈ ਖੇਡਿਆ ਸੀ,ਸਾਕਿਬ ਅਲ ਹਸਨ ਨੂੰ ਭਾਰਤ ਵਿਰੁਧ ਟੀ-20 ਸੀਰੀਜ਼ ਖੇਡਣੀ ਸੀ,ਪਰ ਅਚਾਨਕ ਉਨ੍ਹਾਂ ਨੇ ਸੰਨਿਆਸ ਦਾ ਐਲਾਨ ਕਰ ਦਿਤਾ।
Related Posts
Latest News
14 Dec 2025 20:17:35
ਜਲੰਧਰ, 14 ਦਸੰਬਰ :
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਨਾਗਰਿਕ ਸੇਵਾਵਾਂ ਮੁਹੱਈਆ...


