ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਅੱਜ ਯਾਨੀ ਸ਼ਨੀਵਾਰ ਨੂੰ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ
By Azad Soch
On
New Delhi,24 August,2024,(Azad Soch News):- ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਅੱਜ ਯਾਨੀ ਸ਼ਨੀਵਾਰ ਨੂੰ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ, ਜਿਸ ਤੋਂ ਬਾਅਦ ਜਲੰਧਰ ਦੇ ਦਿੱਗਜ ਗੇਂਦਬਾਜ਼ ਹਰਭਜਨ ਸਿੰਘ (Legendary Bowler Harbhajan Singh) ਨੇ ਸ਼ਿਖਰ ਧਵਨ ਨੂੰ ਸੰਨਿਆਸ ਦੀ ਵਧਾਈ ਦਿੱਤੀ ਹੈ,ਹਰਭਜਨ ਸਿੰਘ ਨੇ ਆਪਣੇ ਐਕਸ ਅਕਾਊਂਟ 'ਤੇ ਸ਼ਿਖਰ ਧਵਨ ਦੇ ਨਾਲ ਇਕ ਫੋਟੋ ਸ਼ੇਅਰ ਕੀਤੀ ਅਤੇ ਲਿਖਿਆ- 'ਹੈਪੀ ਮੇਰੇ ਬਹਾਦਰ ਸ਼ਿਖਰ ਧਵਨ, ਹੈਪੀ ਰਿਟਾਇਰਮੈਂਟ, ਤੁਸੀਂ ਦੇਸ਼ ਦੇ ਹੀਰੇ ਹੋ,' ਤੁਹਾਨੂੰ ਦੱਸ ਦੇਈਏ ਕਿ ਹਰਭਜਨ ਅਤੇ ਧਵਨ ਦੋਵੇਂ ਇੱਕ ਦੂਜੇ ਦੇ ਬਹੁਤ ਕਰੀਬੀ ਦੋਸਤ ਹਨ। ਦੋਵੇਂ ਭਾਰਤੀ ਟੀਮ ਲਈ ਇਕੱਠੇ ਵੀ ਖੇਡ ਚੁੱਕੇ ਹਨ।
Latest News
14 Dec 2025 20:17:35
ਜਲੰਧਰ, 14 ਦਸੰਬਰ :
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਨਾਗਰਿਕ ਸੇਵਾਵਾਂ ਮੁਹੱਈਆ...


