ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਣੀ ਰਾਮਪਾਲ ਨੇ ਸੰਨਿਆਸ ਲੈਣ ਦਾ ਐਲਾਨ
By Azad Soch
On
New Delhi,24 OCT,2024,(Azad Soch News):- ਭਾਰਤੀ ਮਹਿਲਾ ਹਾਕੀ ਟੀਮ (Indian Women's Hockey Team) ਦੀ ਸਾਬਕਾ ਕਪਤਾਨ ਰਾਣੀ ਰਾਮਪਾਲ (Former Captain Rani Rampal) ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ, ਉਨ੍ਹਾਂ ਨੇ 16 ਸਾਲ ਭਾਰਤੀ ਹਾਕੀ (Indian Hockey) ਦੀ ਸੇਵਾ ਕੀਤੀ ਅਤੇ ਮਹਿਲਾ ਹਾਕੀ ਦੀਆਂ ਮਹਾਨ ਖਿਡਾਰਨਾਂ ਵਿੱਚ ਆਪਣਾ ਨਾਮ ਦਰਜ ਕਰਵਾਇਆ,ਰਾਣੀ ਨੇ ਭਾਰਤ ਲਈ ਕੁੱਲ 254 ਮੈਚ ਖੇਡੇ,ਜਿਸ ਵਿੱਚ ਉਨ੍ਹਾਂ ਨੇ 120 ਗੋਲ ਕੀਤੇ,ਤੁਹਾਨੂੰ ਦੱਸ ਦੇਈਏ ਕਿ 2020 ਟੋਕੀਓ ਓਲੰਪਿਕ (2020 Tokyo Olympics) ਵਿੱਚ ਉਨ੍ਹਾਂ ਦੀ ਕਪਤਾਨੀ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਈਨਲ (Indian Women's Hockey Team Semi-Final) ਵਿੱਚ ਪਹੁੰਚੀ ਸੀ,ਰਾਣੀ ਰਾਮਪਾਲ ਦੇ ਫੈਨਜ਼ ਇਸ ਖਬਰ ਤੋਂ ਬਾਅਦ ਥੋੜੇ ਨਿਰਾਸ਼ ਨੇ,ਕਿ ਹੁਣ ਉਹ ਆਪਣੀ ਸਟਾਰ ਪਲੇਅਰ ਨੂੰ ਮੈਦਾਨ ਦੇ ਵਿੱਚ ਖੇਡਦੇ ਹੋਏ ਨਹੀਂ ਦੇਖ ਪਾਉਣਗੇ।
Related Posts
Latest News
14 Dec 2025 20:17:35
ਜਲੰਧਰ, 14 ਦਸੰਬਰ :
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਨਾਗਰਿਕ ਸੇਵਾਵਾਂ ਮੁਹੱਈਆ...


