#
Vitamin D
Health 

ਵਿਟਾਮਿਨ ਡੀ 3 ਸਰੀਰ ਲਈ ਇਕ ਬਹੁਤ ਮਹੱਤਵਪੂਰਨ ਵਿਟਾਮਿਨ

ਵਿਟਾਮਿਨ ਡੀ 3 ਸਰੀਰ ਲਈ ਇਕ ਬਹੁਤ ਮਹੱਤਵਪੂਰਨ ਵਿਟਾਮਿਨ ਵਿਟਾਮਿਨ ਡੀ3 (Cholecalciferol) ਸਰੀਰ ਲਈ ਇਕ ਬਹੁਤ ਮਹੱਤਵਪੂਰਨ ਵਿਟਾਮਿਨ ਹੈ ਜੋ ਹੱਡੀਆਂ, ਦਿਲ, ਮਾਸਪੇਸ਼ੀਆਂ ਅਤੇ ਇਮਿਊਨ ਸਿਸਟਮ ਦੀ ਸਿਹਤ ਨੂੰ ਮਜਬੂਤ ਬਣਾਉਂਦਾ ਹੈ।​ ਵਿਟਾਮਿਨ ਡੀ3 ਦੇ ਮੁੱਖ ਫਾਇਦੇ ਹੱਡੀਆਂ ਦੀ ਸਿਹਤਵਿਟਾਮਿਨ ਡੀ3 ਸਰੀਰ ਵਿੱਚ ਕੈਲਸ਼ੀਅਮ ਅਤੇ ਫਾਸਫੋਰਸ ਦੇ ਸ਼ੋਸ਼ਣ...
Read More...
Health 

ਸੋਇਆ ਦੁੱਧ ਦੇ ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ!

ਸੋਇਆ ਦੁੱਧ ਦੇ ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ! ਸੋਇਆਬੀਨ (Soybean) ਦਾ ਦੁੱਧ ਪ੍ਰੋਟੀਨ (Milk Protein) ਦਾ ਚੰਗਾ ਸਰੋਤ ਹੈ,ਜੋ ਤੁਹਾਡੀਆਂ ਮਾਸਪੇਸ਼ੀਆਂ ਲਈ ਜ਼ਰੂਰੀ ਹੈ। ਸੋਇਆ ਦੁੱਧ ਪ੍ਰੋਟੀਨ ਅਤੇ ਫਾਈਬਰ ਦਾ ਸਰੋਤ ਹੈ। ਇਸ ਲਈ ਇਸ ਦੁੱਧ ਦਾ ਰੋਜ਼ਾਨਾ ਸੇਵਨ ਕਰਨ ਨਾਲ ਕੋਲੈਸਟ੍ਰਾਲ ਦਾ ਪੱਧਰ ਵੀ ਸੰਤੁਲਿਤ ਰਹਿੰਦਾ ਹੈ।...
Read More...
Health 

Desi Ghee Benefits: ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਦਾ ਦੇਸੀ ਘਿਓ

Desi Ghee Benefits: ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਦਾ ਦੇਸੀ ਘਿਓ ਆਯੁਰਵੇਦ ਮਾਹਕਾਂ ਮੁਤਾਬਕ ਘਿਓ ਵਿਟਾਮਿਨ ਡੀ (Vitamin D) ਦਾ ਇੱਕ ਵਧੀਆ ਸਰੋਤ ਹੈ ਜੋ ਸਰੀਰ ਵਿੱਚ ਕੈਲਸ਼ੀਅਮ (Calcium) ਨੂੰ ਸੋਖ ਲੈਂਦਾ ਹੈ। ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ। ਮਜ਼ਬੂਤ ਹੱਡੀਆਂ ਲਈ ਘਿਓ ਦਾ ਸੇਵਨ...
Read More...

Advertisement