ਇਟਲੀ ਦੇ ‘ਡੇਟਾ’ ਪ੍ਰੋਟੈਕਸ਼ਨ ਅਥਾਰਟੀ ਨੇ ਵੀਰਵਾਰ ਨੂੰ ਯੂਜ਼ਰਸ ਦੇ ਡੇਟਾ ਨੂੰ ਸੁਰੱਖਿਅਤ ਰੱਖਣ ਲਈ ਚੀਨੀ IA ਐਪਲੀਕੇਸ਼ਨ ‘ਡੀਪਸੀਕ’ ਨੂੰ ਬਲਾਕ ਕਰ ਦਿਤਾ

ਇਟਲੀ ਦੇ ‘ਡੇਟਾ’ ਪ੍ਰੋਟੈਕਸ਼ਨ ਅਥਾਰਟੀ ਨੇ ਵੀਰਵਾਰ ਨੂੰ ਯੂਜ਼ਰਸ ਦੇ ਡੇਟਾ ਨੂੰ ਸੁਰੱਖਿਅਤ ਰੱਖਣ ਲਈ ਚੀਨੀ IA ਐਪਲੀਕੇਸ਼ਨ ‘ਡੀਪਸੀਕ’ ਨੂੰ ਬਲਾਕ ਕਰ ਦਿਤਾ

Italy,31 JAN,2025,(Azad Soch News):- ਇਟਲੀ ਦੇ ‘ਡੇਟਾ’ ਪ੍ਰੋਟੈਕਸ਼ਨ ਅਥਾਰਟੀ ਨੇ ਵੀਰਵਾਰ ਨੂੰ ਯੂਜ਼ਰਸ ਦੇ ਡੇਟਾ ਨੂੰ ਸੁਰੱਖਿਅਤ ਰੱਖਣ ਲਈ ਚੀਨੀ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) (Artificial Intelligence (AI)) ਐਪਲੀਕੇਸ਼ਨ ‘ਡੀਪਸੀਕ’ (Application 'Deepseek') ਨੂੰ ਬਲਾਕ ਕਰ ਦਿਤਾ ਹੈ ਅਤੇ ਇਸ ‘ਚੈਟਬੋਟ’ ਨੂੰ ਬਣਾਉਣ ਵਾਲੀਆਂ ਕੰਪਨੀਆਂ ਦੀ ਜਾਂਚ ਕਰਨ ਦਾ ਐਲਾਨ ਕੀਤਾ ਹੈ।ਇਟਲੀ ਦੇ ਡੇਟਾ ਪ੍ਰੋਟੈਕਸ਼ਨ ਅਥਾਰਟੀ ਗਾਰਾਂਤੇ *Data Protection Authority Guarantee) ਨੇ ‘ਡੀਪਸੀਕ’ ਦੇ ਉਸ ਸ਼ੁਰੂਆਤੀ ਸਵਾਲ ਦੇ ਜਵਾਬ ’ਤੇ ਅਸੰਤੁਸ਼ਟੀ ਜ਼ਾਹਰ ਕੀਤੀ ਹੈ ਜਿਸ ਵਿਚ ਪੁਛਿਆ ਗਿਆ ਸੀ ਕਿ ਕਿਹੜਾ ਨਿਜੀ ‘ਡੇਟਾ’ ਇਕੱਠਾ ਕੀਤਾ ਜਾਂਦਾ ਹੈ, ਇਸ ਨੂੰ ਕਿੱਥੇ ਸਟੋਰ ਕੀਤਾ ਜਾਂਦਾ ਹੈ ਅਤੇ ਉਪਭੋਗਤਾਵਾਂ ਨੂੰ ਇਸ ਬਾਰੇ ਕਿਵੇਂ ਜਾਣਕਾਰੀ ਦਿਤੀ ਜਾਂਦੀ ਹੈ,‘ਗਾਰਾਂਤੇ’ ਦੇ ਬਿਆਨ ਵਿਚ ਕਿਹਾ ਗਿਆ ਹੈ, ‘‘ਅਥਾਰਟੀ ਦੀਆਂ ਖੋਜਾਂ ਦੇ ਉਲਟ, ਕੰਪਨੀਆਂ ਨੇ ਘੋਸ਼ਣਾ ਕੀਤੀ ਹੈ ਕਿ ਉਹ ਇਟਲੀ ਵਿਚ ਕੰਮ ਨਹੀਂ ਕਰਦੀਆਂ ਹਨ ਅਤੇ ਯੂਰਪੀਅਨ ਕਾਨੂੰਨ ਉਨ੍ਹਾਂ ’ਤੇ ਲਾਗੂ ਨਹੀਂ ਹੁੰਦੇ ਹਨ।’’ 

Tags:

Advertisement

Latest News