ਪਾਕਿਸਤਾਨ ਵਿੱਚ ਭੂਚਾਲ ਆਇਆ,ਭੂਚਾਲ ਦਾ ਕੇਂਦਰ ਖੁਜ਼ਦਾਰ ਤੋਂ ਲਗਭਗ 70 ਕਿਲੋਮੀਟਰ ਪੱਛਮ ਵਿਚ
By Azad Soch
On
Pakistan,21,DEC,2025,(Azad Soch News):- ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਭੂਚਾਲ ਆਇਆ ਹੈ,ਰਾਸ਼ਟਰੀ ਭੂਚਾਲ ਨਿਗਰਾਨੀ ਕੇਂਦਰ (NSMC) ਨੇ ਦੱਸਿਆ ਕਿ ਬਲੋਚਿਸਤਾਨ ਦੇ ਖੁਜ਼ਦਾਰ ਜ਼ਿਲ੍ਹੇ ਵਿੱਚ 3.3 ਤੀਬਰਤਾ ਦਾ ਭੂਚਾਲ ਆਇਆ,ਜੀਓ ਨਿਊਜ਼ ਦੇ ਅਨੁਸਾਰ, ਭੂਚਾਲ ਦੀ ਡੂੰਘਾਈ 8 ਕਿਲੋਮੀਟਰ ਸੀ,ਭੂਚਾਲ (Earthquake) ਦਾ ਕੇਂਦਰ ਖੁਜ਼ਦਾਰ ਤੋਂ ਲਗਭਗ 70 ਕਿਲੋਮੀਟਰ ਪੱਛਮ ਵਿਚ ਸੀ।
Latest News
26 Dec 2025 21:00:33
ਬਰਨਾਲਾ, 26 ਦਸੰਬਰ
ਬਰਨਾਲਾ ਸ਼ਹਿਰ ਵਿੱਚ ਪਾਣੀ ਸਪਲਾਈ ਅਤੇ ਸੀਵਰੇਜ ਸਬੰਧੀ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਯਕੀਨੀ ਬਣਾਉਣ ਲਈ ਨਗਰ ਨਿਗਮ...


