ਚੰਡੀਗੜ੍ਹ ਨਗਰ ਨਿਗਮ ਨੇ ਰੈਲੀਆਂ ਲਈ ਗ੍ਰਾਊਂਡ ਬੁੱਕ ਕਰ ਸਕਣਗੀਆਂ ਸਿਆਸੀ ਪਾਰਟੀਆਂ

ਚੰਡੀਗੜ੍ਹ ਨਗਰ ਨਿਗਮ ਨੇ ਰੈਲੀਆਂ ਲਈ ਗ੍ਰਾਊਂਡ ਬੁੱਕ ਕਰ ਸਕਣਗੀਆਂ ਸਿਆਸੀ ਪਾਰਟੀਆਂ

Chandigarh,11 May,2024,(Azad Soch News):- ਚੰਡੀਗੜ੍ਹ ਨਗਰ ਨਿਗਮ (Chandigarh Municipal Corporation) ਨੇ ਸਿਆਸੀ ਪਾਰਟੀਆਂ ਨੂੰ ਆਪਣੀਆਂ ਜਨਤਕ ਮੀਟਿੰਗਾਂ ਅਤੇ ਰੈਲੀਆਂ ਕਰਨ ਲਈ ਘੰਟੇ ਦੇ ਆਧਾਰ ‘ਤੇ ਚੰਡੀਗੜ੍ਹ ਦੇ ਮੈਦਾਨ ਬੁੱਕ ਕਰਨ ਦੀ ਸਹੂਲਤ ਦਿੱਤੀ ਹੈ,ਚੰਡੀਗੜ੍ਹ ਨਗਰ ਨਿਗਮ ਨੇ ਇਸ ਲਈ 500 ਰੁਪਏ ਪ੍ਰਤੀ ਘੰਟਾ ਅਤੇ 2000 ਰੁਪਏ ਸਫ਼ਾਈ ਖਰਚੇ ਵਜੋਂ ਰੱਖੇ ਹਨ,ਇਸ ਤੋਂ ਇਲਾਵਾ 18 ਫੀਸਦੀ ਜੀਐਸਟੀ (GST) ਵੀ ਅਦਾ ਕਰਨਾ ਹੋਵੇਗਾ,ਜੇਕਰ ਕੋਈ ਪਾਰਟੀ ਗਰਾਊਂਡ ਬੁੱਕ (Party Ground Book) ਕਰਦੀ ਹੈ ਅਤੇ ਉਸ ਦਾ ਇਵੈਂਟ (Event) ਜਲਦੀ ਖਤਮ ਹੁੰਦਾ ਹੈ, ਤਾਂ ਉਸ ਨੂੰ ਰਿਫੰਡ ਨਹੀਂ ਦਿੱਤਾ ਜਾਵੇਗਾ,VIP ਸੁਇਟ ਦੇ ਅੱਗੇ ਸੁਪਰ ਐਗਜ਼ੀਕਿਊਟਿਵ ਜਾਂ ਡਬਲ ਐਗਜ਼ੀਕਿਊਟਿਵ ਰੂਮ ਹੈ।

ਜਿਸ ਦੀ ਸਭ ਤੋਂ ਵੱਧ ਕਿਰਾਇਆ ਸੀਮਾ 3700 ਰੁਪਏ ਪ੍ਰਤੀ ਦਿਨ ਰੱਖੀ ਗਈ ਹੈ,ਡੀਲਕਸ ਡਬਲ ਰੂਮ (Deluxe Double Room) ਦਾ ਵੱਧ ਤੋਂ ਵੱਧ ਕਿਰਾਇਆ 3000 ਰੁਪਏ ਰੱਖਿਆ ਗਿਆ ਹੈ,ਜਿਨ੍ਹਾਂ ਖਾਣ-ਪੀਣ ਦੀਆਂ ਵਸਤਾਂ ਦੀ ਸੀਮਾ ਤੈਅ ਕੀਤੀ ਗਈ ਹੈ,ਉਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਕੀਮਤ 20 ਰੁਪਏ, ਸਮੋਸੇ ਦੀ ਕੀਮਤ 15 ਰੁਪਏ ਅਤੇ ਬਰੈੱਡ ਪਕੌੜੇ ਦੀ ਕੀਮਤ 20 ਰੁਪਏ ਰੱਖੀ ਗਈ ਹੈ,ਇਸ ਤੋਂ ਵੱਧ ਕੀਮਤ ਦਾ ਸਾਮਾਨ ਖਰੀਦਣ ਲਈ ਸਟਾਰ ਪ੍ਰਚਾਰਕ ਨੂੰ ਆਪਣੀ ਜੇਬ ਤੋਂ ਭੁਗਤਾਨ ਕਰਨਾ ਹੋਵੇਗਾ,ਬੁਕਿੰਗ (Booking) ਦੀ ਸਹੂਲਤ ਸਿਰਫ ਘੰਟੇ ਦੇ ਆਧਾਰ ‘ਤੇ ਦਿੱਤੀ ਜਾਂਦੀ ਹੈ,ਇਸ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਨੂੰ ਪੂਰੇ ਦਿਨ ਦਾ ਕਿਰਾਇਆ ਨਹੀਂ ਦੇਣਾ ਪਵੇਗਾ,ਉਹ ਲੋੜੀਂਦੇ ਸਮੇਂ ਲਈ ਭੁਗਤਾਨ ਕਰਕੇ ਗਰਾਊਂਡ ਬੁੱਕ ਕਰ ਸਕਦੇ ਹਨ।

Advertisement

Latest News

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 19-01-2025 ਅੰਗ 696 ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 19-01-2025 ਅੰਗ 696
ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ...
ਯਸ਼ਸਵੀ ਜੈਸਵਾਲ ਜਲਦ ਕਰਨਗੇ ਵਨਡੇ 'ਚ ਡੈਬਿਊ
ਸਰਦੀ-ਜ਼ੁਕਾਮ ਨੂੰ ਦੂਰ ਰੱਖੇਗਾ ਚੀਕੂ
ਚੰਡੀਗੜ੍ਹ ਦੇ ਸਕੂਲਾਂ 25 ਜਨਵਰੀ ਤੱਕ ਸਕੂਲਾਂ ਦਾ ਸਮਾਂ ਬਦਲਿਆ
ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ 30 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਵੰਡੀਆਂ 2 ਕਰੋੜ ਤੋਂ ਵਧੇਰੇ ਦੀਆਂ ਗ੍ਰਾਂਟਾਂ
ਜਲੰਧਰ ਛਾਉਣੀ 'ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ