ਚੰਡੀਗੜ੍ਹ 'ਚ ਹੋਵੇਗਾ ਇੰਟਰਨੈਸ਼ਨਲ ਫਿਲਮ ਫੈਸਟੀਵਲ
By Azad Soch
On
Chandigarh,26 March,2024,(Azad Soch News):- ਚੰਡੀਗੜ੍ਹ 'ਚ ਸਿਨੇਵੇਸਟਰ ਇੰਟਰਨੈਸ਼ਨਲ ਫਿਲਮ ਫੈਸਟੀਵਲ (ਸੀਆਈਐਫਐਫ) (CIFF) ਕਰਵਾਇਆ ਜਾ ਰਿਹਾ ਹੈ,ਇਸ ਦਾ ਉਦਘਾਟਨ ਬੋਮਨ ਇਰਾਨੀ ਕਰਨਗੇ,ਇਹ ਫਿਲਮ ਫੈਸਟੀਵਲ (Festival) 27 ਤੋਂ 31 ਮਾਰਚ ਤੱਕ ਚੰਡੀਗੜ੍ਹ ਵਿੱਚ ਕਰਵਾਇਆ ਜਾ ਰਿਹਾ ਹੈ,ਇਸ ਵਿੱਚ ਵੱਡੀ ਗਿਣਤੀ ਵਿੱਚ ਫਿਲਮੀ ਸਿਤਾਰੇ ਪੁੱਜਣਗੇ,ਇਸ ਪ੍ਰੋਗਰਾਮ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ,ਇਸ ਵਿੱਚ ਫਿਲਮਾਂ ਦੀ ਸਕ੍ਰੀਨਿੰਗ (Screening) ਹੋਵੇਗੀ,ਇਸ ਤੋਂ ਇਲਾਵਾ ਸੈਕਟਰ 17 ਦੇ ਅੰਡਰਪਾਸ ਵਿੱਚ ਮਹਾਨ ਨਾਇਕਾਂ ਰਾਜ ਕਪੂਰ ਅਤੇ ਦੇਵਾਨੰਦ ਨੂੰ ਸਮਰਪਿਤ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ,ਇਸ ਤੋਂ ਇਲਾਵਾ ਹੋਟਲ ਤਾਜ ਵਿੱਚ ਫਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਵਿੱਚ ਚਰਚਾ,ਇੰਟਰਐਕਟਿਵ ਸੈਸ਼ਨਾਂ ਸਮੇਤ ਹੋਰ ਕਈ ਤਰ੍ਹਾਂ ਦੇ ਸੈਸ਼ਨ ਵੀ ਆਯੋਜਿਤ ਕੀਤੇ ਗਏ ਹਨ।
Latest News
28 Apr 2025 15:10:47
Chandigarh,28,APRIL,2025,(Azad Soch News):- ਪੰਜਾਬ ’ਚੋਂ 31 ਮਈ ਤੱਕ ਨਸ਼ਾ ਪੂਰੀ ਤਰ੍ਹਾਂ ਹੋਣਾ ਚਾਹੀਦੈ ਖ਼ਤਮ- ਮੁੱਖ ਮੰਤਰੀ ਤੋਂ ਬਾਅਦ DGP ਨੇ...