ਮਨੀਸ਼ ਸਿਸੋਦੀਆ ਤਿਹਾੜ ਜੇਲ੍ਹ ਤੋਂ ਬਾਹਰ ਆਉਂਦੇ ਹੀ ਐਕਸ਼ਨ ਮੋਡ ਵਿੱਚ
By Azad Soch
On
New Delhi, 11 August 2024,(Azad Soch News):- ਮਨੀਸ਼ ਸਿਸੋਦੀਆ (Manish Sisodia) ਤਿਹਾੜ ਜੇਲ੍ਹ ਤੋਂ ਬਾਹਰ ਆਉਂਦੇ ਹੀ ਐਕਸ਼ਨ ਮੋਡ (Action Mode) ਵਿੱਚ ਆ ਗਏ ਹਨ,ਉਨ੍ਹਾਂ ਨੇ ਦਿੱਲੀ ਵਿਧਾਨ ਸਭਾ ਚੋਣਾਂ (Delhi Assembly Elections) ਦੀ ਕਮਾਨ ਸੰਭਾਲ ਲਈ ਹੈ,ਆਮ ਆਦਮੀ ਪਾਰਟੀ (Aam Aadmi Party) ਦੀ ਅੱਜ ਸ਼ਾਮ 6 ਵਜੇ ਵੱਡੀ ਮੀਟਿੰਗ ਹੋਵੇਗੀ,ਪਾਰਟੀ ਸੂਤਰਾਂ ਦੀ ਮੰਨੀਏ ਤਾਂ,ਮਨੀਸ਼ ਸਿਸੋਦੀਆ ਨੇ ਇਹ ਬੈਠਕ ਆਪਣੇ ਨਿਵਾਸ 'ਤੇ ਬੁਲਾਈ ਹੈ,ਅਤੇ ਪਾਰਟੀ ਦੇ ਸਾਰੇ ਨੇਤਾਵਾਂ ਨੂੰ ਇਸ 'ਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।
Related Posts
Latest News
13 Dec 2025 14:43:38
New Delhi,13,DEC,2025,(Azad Soch News):- Samsung Galaxy A07 5G ਵਰਜਨ ਬਲੂਟੂਥ SIG ਵੈੱਬਸਾਈਟ ਤੇ ਸੂਚੀਬੱਧ ਹੋ ਗਿਆ ਹੈ, ਜੋ ਇਸ ਦੇ...


