ਦਿੱਲੀ ਵਿੱਚ ਭਲਕੇ 25 ਮਈ ਨੂੰ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਲਈ ਵੋਟਿੰਗ ਹੋਵੇਗੀ
By Azad Soch
On
New Delhi,24 May,2024,(Azad Soch News):- ਦਿੱਲੀ ਵਿੱਚ ਭਲਕੇ 25 ਮਈ ਨੂੰ ਲੋਕ ਸਭਾ ਚੋਣਾਂ (Lok Sabha Elections) ਦੇ ਛੇਵੇਂ ਪੜਾਅ ਲਈ ਵੋਟਿੰਗ (Voting) ਹੋਵੇਗੀ,ਇਸ ਕਾਰਨ ਦਿੱਲੀ ਪ੍ਰਸ਼ਾਸਨ (Delhi Administration) ਨੇ ਮੈਟਰੋ (Metro) ਦਾ ਸਮਾਂ ਬਦਲ ਦਿੱਤਾ ਹੈ,ਕੱਲ੍ਹ ਮੈਟਰੋ 4 ਵਜੇ ਹੀ ਚੱਲਣੀ ਸ਼ੁਰੂ ਹੋ ਜਾਵੇਗੀ,ਦਿੱਲੀ ਨਾਲ ਲੱਗਦੀਆਂ ਸਰਹੱਦਾਂ ਸੀਲ ਰਹਿਣਗੀਆਂ,ਬਾਜ਼ਾਰ,ਸਕੂਲ,ਦਫ਼ਤਰ,ਕਾਲਜ ਅਤੇ ਉਦਯੋਗਿਕ ਖੇਤਰ ਬੰਦ ਰਹਿਣਗੇ,ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ,ਭਲਕੇ ਵੀ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ।
Latest News
13 Dec 2025 18:38:46
ਚੰਡੀਗੜ੍ਹ, 13 ਦਸੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਨਸ਼ਾ ਵਿਰੁੱਧ ਜੰਗ "ਯੁੱਧ ਨਸ਼ਿਆਂ...


