ਪੰਜਾਬੀ ਫਿਲਮ 'ਉੱਡਣਾ ਸੱਪ', ਜੋ ਜਲਦ ਆਨ ਫਲੋਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ

ਪੰਜਾਬੀ ਫਿਲਮ 'ਉੱਡਣਾ ਸੱਪ', ਜੋ ਜਲਦ ਆਨ ਫਲੋਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ

Chandigarh,04 FEB,2025,(Azad Soch News):- ਪੰਜਾਬੀ ਫਿਲਮ 'ਉੱਡਣਾ ਸੱਪ', ਜੋ ਜਲਦ ਆਨ ਫਲੋਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ,'ਵਿਨਰਸ ਫਿਲਮਜ਼ ਪ੍ਰੋਡੋਕਸ਼ਨ' (Winners Films Production) ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਚਰਚਿਤ ਡਰਾਮਾ ਅਤੇ ਕਾਮੇਡੀ ਫਿਲਮ ਦਾ ਸਟੋਰੀ ਅਤੇ ਡਾਇਲਾਗ ਲੇਖਨ ਜੀਤ ਸੰਧੂ ਕਰ ਰਹੇ ਹਨ, ਜੋ ਇਸ ਫਿਲਮ ਨਾਲ ਪਾਲੀਵੁੱਡ ਵਿੱਚ ਪ੍ਰਭਾਵੀ ਪਾਰੀ ਦੇ ਅਗਾਜ਼ ਵੱਲ ਵਧਣ ਜਾ ਰਹੇ ਹਨ।ਫਿਲਮਾਂ ਦਾ ਨਿਰਮਾਣ ਕਰ ਚੁੱਕੇ 'ਵਿਨਰਸ ਫਿਲਮਜ਼ ਪ੍ਰੋਡੋਕਸ਼ਨ' ਅਤੇ ਸਹਿ ਨਿਰਮਾਣਕਾਰ ਬਾਗੀ ਸੰਧੂ ਰੁੜਕਾ ਕਲਾ ਯੂਕੇ ਵੱਲੋਂ ਬਿਹਤਰੀਨ ਸਿਨੇਮਾ ਸਾਂਚੇ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਉਕਤ ਫਿਲਮ ਦੀ ਸਟਾਰ-ਕਾਸਟ ਅਤੇ ਹੋਰਨਾਂ ਅਹਿਮ ਪਹਿਲੂਆਂ ਦਾ ਖੁਲਾਸਾ ਜਲਦ ਕੀਤਾ ਜਾਵੇਗਾ।

Advertisement

Latest News