ਨਵੀਂ ਫਿਲਮ ਨਾਲ ਫੈਨਜ਼ ਦੇ ਸਨਮੁਖ ਆਉਣਗੇ ਅਦਾਕਾਰ ਗੈਵੀ ਚਾਹਲ
By Azad Soch
On
New Mumbai,19,MAY,2025,(Azad Soch News):- ਅਦਾਕਾਰ ਗੈਵੀ ਚਾਹਲ (Actor Gavi Chahal) ਜੋ ਬਾਲੀਵੁੱਡ (Bollywood) ਵਿੱਚ ਨਵੇਂ ਅਯਾਮ ਸਿਰਜਦੇ ਜਾ ਰਹੇ ਹਨ ,ਜਿੰਨਾਂ ਦੇ ਬਹੁ-ਪ੍ਰਭਾਵੀ ਰੁਖ਼ ਅਖ਼ਤਿਆਰ ਕਰਦੇ ਜਾ ਰਹੇ ਕਦਮਾਂ ਅਤੇ ਦਾਇਰੇ ਦਾ ਅਹਿਸਾਸ ਕਰਵਾਉਣ ਰਹੀ ਉਨਾਂ ਦੀ ਨਵੀਂ ਹਿੰਦੀ ਫ਼ਿਲਮ 'ਬੰਬੇ' ਜੋ ਜਲਦ ਦੇਸ਼-ਵਿਦੇਸ਼ ਵਿਚ ਪ੍ਰਦਰਸ਼ਿਤ ਹੋਣ ਜਾ ਰਹੀ ਹੈ,'ਸਨਮ ਪ੍ਰੋਡੋਕਸ਼ਨ *Sanam Productions) ਦੇ ਬੈਨਰ ਹੇਠ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਐਕਸ਼ਨ ਫ਼ਿਲਮ ਦਾ ਲੇਖ਼ਣ ਅਤੇ ਨਿਰਦੇਸ਼ਨ ਸੰਜੇ ਨਿਰੰਜਨ ਦੁਆਰਾ ਕੀਤਾ ਗਿਆ ਹੈ,ਫ਼ਿਲਮ ਦੀ ਸਟਾਰ-ਕਾਸਟ ਵਿਚ ਗੈਵੀ ਚਹਿਲ, ਦੀਪਸ਼ਿਖਾ ਨਾਗਪਾਲ, ਦਾਨਿਸ਼ ਭੱਟ, ਗਣੇਸ਼ ਪਾਈ, ਵੰਦਨਾ ਲਾਲਵਾਨੀ, ਰੁਸ਼ਦ ਰਾਣਾ, ਕਮਾਲ ਮਲਿਕ, ਜੱਸੀ ਸਿੰਘ, ਦੀਪਕ ਭਾਟੀਆ, ਪ੍ਰਦੀਪ ਕਾਬਰਾ, ਅਕਸ਼ਿਤਾ ਅਗਨੀਹੋਤਰੀ, ਪਰੀ ਮਿਰਜ਼ਾ, ਆਸ਼ੀਸ਼ ਵਾਰੰਗ, ਪ੍ਰਕਾਸ਼ ਧੋਤਰੇ, ਮੂਸਾ ਫਰਨਾਂਡਿਸ, ਨੋਏਲ ਟਾਈਗਰ, ਹਿੰਮਤ ਅਤੇ ਵਿਜੇਤਾ ਸ਼ੁਮਾਰ ਹਨ।
Related Posts
Latest News
13 Dec 2025 18:38:46
ਚੰਡੀਗੜ੍ਹ, 13 ਦਸੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਨਸ਼ਾ ਵਿਰੁੱਧ ਜੰਗ "ਯੁੱਧ ਨਸ਼ਿਆਂ...


