ਪੰਜਾਬੀ ਫਿਲਮ 'ਮੈਂ ਤੇਰੇ ਕੁਰਬਾਨ' ਇੱਕ ਵੱਡੇ ਵਿਵਾਦ ਵਿੱਚ ਘਿਰਦੀ ਨਜ਼ਰੀ ਆ ਰਹੀ ਹੈ
By Azad Soch
On
Patiala,09,JULY,2025,(Azad Soch News):- ਹਾਲ ਹੀ ਦੇ ਦਿਨਾਂ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ (Punjabi Film) 'ਮੈਂ ਤੇਰੇ ਕੁਰਬਾਨ' ਇੱਕ ਵੱਡੇ ਵਿਵਾਦ ਵਿੱਚ ਘਿਰਦੀ ਨਜ਼ਰੀ ਆ ਰਹੀ ਹੈ, ਜਿਸ ਦੇ ਮੇਕਰਸ ਉਪਰ ਮਸ਼ਹੂਰ ਨਾਵਲਕਾਰ ਅਤੇ ਨਿਰਦੇਸ਼ਕ ਮਰਹੂਮ ਬੂਟਾ ਸਿੰਘ ਸ਼ਾਦ (Director Late Buta Singh Shad) ਦੇ ਪ੍ਰਸਿੱਧ ਨਾਵਲ 'ਕੁੱਤਿਆਂ ਵਾਲੇ ਸਰਦਾਰ' ਦੀ ਕਹਾਣੀ ਨੂੰ ਹੂਬਹੂ ਕਾਪੀ ਕਰਨ ਦਾ ਕਥਿਤ ਇਲਜ਼ਾਮ ਪਾਲੀਵੁੱਡ ਨਾਲ ਜੁੜੀਆਂ ਸ਼ਖਸ਼ੀਅਤਾਂ ਵੱਲੋਂ ਲਗਾਇਆ ਜਾ ਰਿਹਾ ਹੈ,ਪਾਲੀਵੁੱਡ (Pollywood) ਅਤੇ ਸਾਹਿਤ ਖੇਤਰ ਦੀ ਅਜ਼ੀਮ ਹਸਤੀ ਵਜੋਂ ਜਾਣੇ ਜਾਂਦੇ ਰਹੇ ਹਨ ਮਰਹੂਮ ਬੂਟਾ ਸਿੰਘ ਸ਼ਾਦ, ਜਿੰਨ੍ਹਾਂ ਵੱਲੋਂ ਲਿਖਿਆ ਨਾਵਲ 'ਕੁੱਤਿਆਂ ਵਾਲੇ ਸਰਦਾਰ' ਲੋਕਪ੍ਰਿਯਤਾ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਿਹਾ, ਜੋ 27 ਲੱਖ ਕਾਪੀਆਂ ਦੇ ਰੂਪ ਵਿੱਚ ਵਿਕਣ ਦਾ ਰਿਕਾਰਡ ਬਣਾ ਚੁੱਕਾ ਹੈ।
Related Posts
Latest News
07 Dec 2025 22:45:13
ਚੰਡੀਗੜ੍ਹ, 7 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਓਲ ਵਿੱਚ ਵਸਦੇ ਪਰਵਾਸੀ ਪੰਜਾਬੀਆਂ ਨੂੰ ਸੂਬੇ ਦੇ...


