ਨਵੀਂ ਐਲਬਮ ਨਾਲ ਚਰਚਾ ਦਾ ਕੇਂਦਰ ਬਣੇ ਪੰਜਾਬੀ ਗਾਇਕ ਜੀ ਖਾਨ
By Azad Soch
On
Patiala,17,APRIL,2025,(Azad Soch News):- ਗਾਇਕ ਜੀ ਖਾਨ,ਜੋ ਅਪਣੀ ਨਵੀਂ ਐਲਬਮ 'ਜਾਦੂਗਰ' ਨੂੰ ਲੈ ਕੇ ਚਰਚਾ ਦਾ ਕੇਂਦਰ ਬਣੇ ਹੋਏ ਹਨ, ਜਿਸ ਨੂੰ ਜਲਦ ਹੀ ਸੰਗੀਤਕ ਪਲੇਟਫ਼ਾਰਮ (Music Platform) ਅਤੇ ਚੈੱਨਲਸ ਉਪਰ ਵੱਖ-ਵੱਖ ਗਾਣਿਆ ਦੇ ਰੂਪ ਵਿੱਚ ਜਾਰੀ ਕੀਤਾ ਜਾ ਰਿਹਾ ਹੈ,'ਜੀ ਖਾਨ ਮਿਊਜ਼ਿਕ' ਦੇ ਲੇਬਲ ਅਧੀਨ ਸੰਗੀਤ ਮਾਰਕੀਟ (Music Market) ਵਿੱਚ ਪੇਸ਼ ਕੀਤੇ ਜਾ ਰਹੇ ਇਸ ਐਲਬਮ ਵਿੱਚ ਵੱਖ-ਵੱਖ ਰੰਗਾਂ ਦੇ ਗਾਣਿਆ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਸ ਦਾ ਟਾਈਟਲ ਗੀਤ 'ਜਾਦੂਗਰ' ਬੇਹੱਦ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਮਿਊਜ਼ਿਕ ਵੀਡੀਓ (Vashal Canvas Music Video) ਅਧੀਨ ਫਿਲਮਾਇਆ ਗਿਆ ਹੈ, ਜੋ ਗਾਇਕ ਜੀ ਖਾਨ ਦੀ ਪ੍ਰਭਾਵੀ ਫੀਚਰਿੰਗ (Featuring) ਅਤੇ ਨਿਵੇਕਲੇ ਅੰਦਾਜ਼ਨ ਦਾ ਵੀ ਇਜ਼ਹਾਰ ਦਰਸ਼ਕਾਂ ਨੂੰ ਕਰਵਾਏਗਾ।
Related Posts
Latest News
14 Dec 2025 20:17:35
ਜਲੰਧਰ, 14 ਦਸੰਬਰ :
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਨਾਗਰਿਕ ਸੇਵਾਵਾਂ ਮੁਹੱਈਆ...


