ਰਣਵੀਰ ਸਿੰਘ ਇਸ ਸਾਲ ‘ਧੁਰੰਧਰ’ ਨਾਮ ਦੀ ਫਿਲਮ ਵਿੱਚ ਨਜ਼ਰ ਆਉਣ ਵਾਲੇ ਹਨ
By Azad Soch
On
New Mumbai,07,JULY,2025,(Azad Soch News):- ਰਣਵੀਰ ਸਿੰਘ ਇਸ ਸਾਲ ‘ਧੁਰੰਧਰ’ ਨਾਮ ਦੀ ਫਿਲਮ ਵਿੱਚ ਨਜ਼ਰ ਆਉਣ ਵਾਲੇ ਹਨ, ਫਿਲਮ ਦਾ ਪਹਿਲਾ ਲੁੱਕ ਵੀ ਸਾਹਮਣੇ ਆ ਗਿਆ ਹੈ,ਉੜੀ ਦ ਸਰਜੀਕਲ ਸਟ੍ਰਾਈਕ’ (Surgical Strike) ਦੇ ਨਿਰਦੇਸ਼ਕ ਆਦਿਤਿਆ ਧਰ ਹੁਣ ‘ਧੁਰੰਧਰ’ ਨਾਮ ਦੀ ਇੱਕ ਫਿਲਮ ਬਣਾ ਰਹੇ ਹਨ, ਜਿਸ ਵਿੱਚ ਰਣਵੀਰ ਸਿੰਘ ਮੁੱਖ ਭੂਮਿਕਾ ਵਿੱਚ ਹਨ।ਪ੍ਰਸ਼ੰਸਕ ਲੰਬੇ ਸਮੇਂ ਤੋਂ ‘ਡੌਨ 3’ ਦਾ ਇੰਤਜ਼ਾਰ ਕਰ ਰਹੇ ਸਨ। ਹਾਲਾਂਕਿ, ਕਈ ਕਾਰਨਾਂ ਕਰਕੇ, ਫਿਲਮ ‘ਤੇ ਕੰਮ ਵਿੱਚ ਦੇਰੀ ਹੋ ਗਈ ਹੈ। ਪਰ ਹੁਣ ਇਸ ਫਿਲਮ ਦੀ ਸ਼ੂਟਿੰਗ (Shutting) ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਬਾਲੀਵੁੱਡ ਹੰਗਾਮਾ ਦੀ ਇੱਕ ਖ਼ਬਰ ਦੇ ਅਨੁਸਾਰ, ‘ਡੌਨ 3’ ਦੀ ਸ਼ੂਟਿੰਗ ਜਨਵਰੀ 2026 ਤੋਂ ਸ਼ੁਰੂ ਹੋਵੇਗੀ।
Latest News
26 Jun 2026 10:21:17
ਸੂਬੇ ਦੀਆਂ 1,401 ਚੌਲ ਮਿੱਲਾਂ ਵਿੱਚੋਂ 524 ਦੀ ਭੌਤਿਕ ਤਸਦੀਕ ਪੂਰੀ ਹੋ ਗਈ ਹੈ

