ਕੈਨੇਡਾ ਵਿੱਚ ਧੂੰਮਾਂ ਪਾਉਣ ਲਈ ਤਿਆਰ ਸਟਾਰ ਗਾਇਕ ਬੱਬੂ ਮਾਨ

ਕੈਨੇਡਾ ਵਿੱਚ ਧੂੰਮਾਂ ਪਾਉਣ ਲਈ ਤਿਆਰ ਸਟਾਰ ਗਾਇਕ ਬੱਬੂ ਮਾਨ

Chandigarh,07,MARCH,2025,(Azad Soch News):-  ਸਟਾਰ ਗਾਇਕ ਬੱਬੂ ਮਾਨ (Singer Babbu Maan) ਜੋ ਜਲਦ ਹੀ ਕੈਨੇਡਾ (Canada) ਦੌਰੇ ਲਈ ਵੀ ਰਵਾਨਾ ਹੋਣ ਜਾ ਰਹੇ ਹਨ,ਜਿਸ ਸੰਬੰਧਤ ਹੋਣ ਵਾਲੇ ਸ਼ੋਅਜ਼ ਦੀ ਰਸਮੀ ਰੂਪ ਰੇਖਾ ਦਾ ਐਲਾਨ ਉਨ੍ਹਾਂ ਵੱਲੋਂ ਕਰ ਦਿੱਤਾ ਗਿਆ ਹੈ,ਇਸ ਵਰ੍ਹੇ 2025 ਦੇ ਅਗਾਮੀ ਮਈ ਮਹੀਨੇ ਤੋਂ ਅਗਾਜ਼ ਵੱਲ ਵਧਣ ਜਾ ਰਹੇ ਇੰਨ੍ਹਾਂ ਸ਼ੋਅਜ਼ ਦੀ ਸ਼ੁਰੂਆਤ 03 ਮਈ ਤੋਂ ਵੈਨਕੂਵਰ ਬ੍ਰਿਟਿਸ਼ ਕੋਲੰਬੀਆ (Vancouver British Columbia)  ਵਿੱਚ ਹੋਵੇਗੀ, ਜਿਸ ਉਪਰੰਤ 10 ਮਈ ਨੂੰ ਐਡਮਿੰਟਨ ਏਬੀ (ਐਕਸਪੋ ਸੈਂਟਰ ਅਰੀਨਾ), 11 ਮਈ ਕੈਲਗਰੀ (ਵਿੰਸਪੋਰਟ ਅਰੀਨਾ), 16 ਮਈ ਵਿਨੀਪੈਗ (ਬੁਰਟਨ ਕਮਿਨਗਜ ਥੀਏਟਰ) ਅਤੇ 17 ਮਈ ਨੂੰ (ਟਰਾਂਟੋ ਦੇ ਸਕੋਟੀਬੈਂਕ ਅਰੀਨਾ) ਵਿਖੇ ਇਹ ਲਾਈਵ ਕੰਸਰਟ (Live Concert) ਆਯੋਜਿਤ ਕੀਤੇ ਜਾ ਰਹੇ ਹਨ,ਕੈਨੇਡਾ (Canada) ਵਿਖੇ ਇਸ ਸਾਲ ਦੇ ਪਹਿਲੇ ਲਾਈਵ ਗਾਇਕੀ ਪ੍ਰੋਗਰਾਮਾਂ ਵਜੋਂ ਅੰਜ਼ਾਮ ਦਿੱਤੇ ਜਾ ਰਹੇ ਹਨ ਗਾਇਕ ਬੱਬੂ ਮਾਨ (Singer Babbu Maan) ਵੱਲੋਂ ਉਕਤ ਸ਼ੋਅਜ਼,ਜਿਸ ਸੰਬੰਧਤ ਸਾਰੀਆਂ ਤਿਆਰੀਆਂ ਪ੍ਰਬੰਧਕਾਂ ਵੱਲੋਂ ਤੇਜ਼ੀ ਨਾਲ ਪੂਰੀਆਂ ਕੀਤੀਆਂ ਜਾ ਰਹੀਆਂ ਹਨ।

Advertisement

Advertisement

Latest News

ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ
Chandigarh/Mohali,13,DEC,2025,(Azad Soch News):-   ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ। ਇਹ...
ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' ਨੇ ਆਪਣੇ ਰਿਲੀਜ਼ ਦੇ ਅੱਠਵੇਂ ਦਿਨ ਬਾਕਸ ਆਫਿਸ ਤੇ ਵਧੀਆ ਪ੍ਰਦਰਸ਼ਨ ਕੀਤਾ
ਵਿਨੇਸ਼ ਫੋਗਾਟ ਨੇ ਸੰਨਿਆਸ ਲਿਆ ਵਾਪਸ, 2028 ਲਾਸ ਏਂਜਲਸ ਓਲੰਪਿਕ ਵਿੱਚ ਧਮਾਲ ਮਚਾਉਣ ਲਈ ਤਿਆਰ
ਮਾਨ ਸਰਕਾਰ ਨੇ ਪੰਜਾਬ ਦੇ ਸਿੱਖਿਆ ਖੇਤਰ ਨੂੰ ਦਿੱਤਾ ਇੱਕ ਨਵਾਂ ਮੋੜ , 'ਪੰਜਾਬ ਯੁਵਾ ਉਦਯੋਗ ਯੋਜਨਾ' ਤਹਿਤ "ਮਿਸ਼ਨ ਰੋਜ਼ਗਾਰ" ਨੂੰ ਕੀਤਾ ਮਜ਼ਬੂਤ
ਪੰਜਾਬ ਭਰ ਵਿੱਚ ਲਗਾਈ ਗਈ ਚੌਥੀ ਰਾਸ਼ਟਰੀ ਲੋਕ ਅਦਾਲਤ
‘ਯੁੱਧ ਨਸ਼ਿਆਂ ਵਿਰੁੱਧ’: 287ਵੇਂ ਦਿਨ, ਪੰਜਾਬ ਪੁਲਿਸ ਵੱਲੋਂ 725 ਗ੍ਰਾਮ ਹੈਰੋਇਨ ਸਮੇਤ 27 ਨਸ਼ਾ ਤਸਕਰ ਗ੍ਰਿਫ਼ਤਾਰ
ਮੋਹਾਲੀ ਦੀਆਂ ਦੋ ਲੜਕੀਆਂ ਫਲਾਇੰਗ ਅਫਸਰ ਵਜੋਂ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ