ਨਵੇਂ ਗਾਣੇ ਲਈ ਇਕੱਠੇ ਹੋਏ ਗੁਲਾਬ ਸਿੱਧੂ ਅਤੇ ਗੁਰਲੇਜ਼ ਅਖ਼ਤਰ

ਨਵੇਂ ਗਾਣੇ ਲਈ ਇਕੱਠੇ ਹੋਏ ਗੁਲਾਬ ਸਿੱਧੂ ਅਤੇ ਗੁਰਲੇਜ਼ ਅਖ਼ਤਰ

Chandigarh,30 Jan,2025,(Azad Soch News):- ਗੁਲਾਬ ਸਿੱਧੂ ਅਤੇ ਗੁਰਲੇਜ਼ ਅਖ਼ਤਰ, ਜੋ ਅਪਣੇ ਇੱਕ ਹੋਰ ਗਾਣੇ 'ਪ੍ਰੀਤੀ ਸਪਰੂ' ਲਈ ਇਕੱਠੇ ਹੋਏ ਹਨ, ਜਿੰਨ੍ਹਾਂ ਦੀ ਬਿਹਤਰੀਨ ਜੁਗਲਬੰਦੀ ਦਾ ਇਜ਼ਹਾਰ ਕਰਵਾਉਂਦਾ ਇਹ ਦੋਗਾਣਾ ਟ੍ਰੈਕ (Double Track) ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ (Musical Platform) ਉਪਰ ਜਾਰੀ ਕੀਤਾ ਜਾਵੇਗਾ,'ਸਪੀਡ ਰਿਕਾਰਡਸ' ਅਤੇ 'ਮੀਰੂ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਦੋਗਾਣਾ ਅਤੇ ਬੀਟ ਸੋਂਗ ਨੂੰ ਅਵਾਜ਼ਾਂ ਗੁਲਾਬ ਸਿੱਧੂ ਅਤੇ ਗੁਰਲੇਜ਼ ਅਖ਼ਤਰ ਦੁਆਰਾ ਦਿੱਤੀਆਂ ਗਈਆਂ ਹਨ, ਜਦਕਿ ਇਸ ਦਾ ਸੰਗੀਤ ੲਰਿਸ ਵੱਲੋਂ ਤਿਆਰ ਕੀਤਾ ਗਿਆ ਹੈ,ਅਗਾਮੀ 03 ਫ਼ਰਵਰੀ ਨੂੰ ਸੰਗੀਤਕ ਮਾਰਕੀਟ ਵਿੱਚ ਵੱਡੇ ਪੱਧਰ ਉਪਰ ਲਾਂਚ ਕੀਤੇ ਜਾ ਰਹੇ ਇਸ ਗਾਣੇ ਦੇ ਬੋਲ ਅਤੇ ਕੰਪੋਜੀਸ਼ਨ ਦੀ ਸਿਰਜਣਾ ਕੈਵੀ ਰਿਆਜ਼ ਵੱਲੋਂ ਅੰਜ਼ਾਮ ਦਿੱਤੀ ਹੈ, ਜੋ ਅੱਜਕੱਲ੍ਹ ਸੰਗੀਤਕ ਸਫਾਂ ਦਾ ਗੀਤਕਾਰ ਅਤੇ ਗਾਇਕ ਦੇ ਰੂਪ ਵਿੱਚ ਵੱਡਾ ਅਤੇ ਚਰਚਿਤ ਨਾਂਅ ਬਣਦੇ ਜਾ ਰਹੇ ਹਨ।

Advertisement

Latest News