'ਸਰਦਾਰ ਜੀ 3' ਨੇ ਵਿਦੇਸ਼ਾਂ ਵਿੱਚ ਬਾਕਸ ਆਫਿਸ 'ਤੇ ਕੀਤੀ 60 ਕਰੋੜ ਤੋਂ ਵੱਧ ਦੀ ਕਮਾਈ
By Azad Soch
On
Patiala,19,JULY,2025,(Azad Soch News):- ਪੰਜਾਬੀ ਫਿਲਮ 'ਸਰਦਾਰ ਜੀ 3' ਪੂਰੀ ਤਰਾਂ ਛਾਈ ਹੋਈ ਹੈ, ਜਿਸ ਨੇ ਵਿਦੇਸ਼ੀ ਹਿੱਸਿਆਂ ਵਿੱਚ 60.70 ਕਰੋੜ ਦੀ ਕਮਾਈ ਕਰ ਕਈ ਨਵੇਂ ਰਿਕਾਰਡ ਅਪਣੇ ਨਾਂਅ ਕਰ ਲਏ ਹਨ,'ਫ਼ੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼' (FWICE) ਵੱਲੋਂ ਜਤਾਏ ਵਿਰੋਧ ਦੇ ਚੱਲਦਿਆਂ ਭਾਰਤ ਭਰ 'ਚ ਪ੍ਰਦਸ਼ਿਤ ਨਾ ਹੋਣ ਵਾਲੀ ਉਕਤ ਪੰਜਾਬੀ ਫਿਲਮ ਇਸ ਵਰ੍ਹੇ 2025 ਦੀ ਪਹਿਲੀ ਅਜਿਹੀ ਪੰਜਾਬੀ ਫਿਲਮ (Punjabi Film) ਰਹੀ ਹੈ, ਜੋ ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਸਮੇਤ ਪਾਕਿਸਤਾਨ ਵਿੱਚ ਵੀ ਸਫ਼ਲਤਾ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੀ ਹੈ।
Related Posts
Latest News
13 Dec 2025 22:38:21
Chandigarh/Mohali,13,DEC,2025,(Azad Soch News):- ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ। ਇਹ...


