ਸਿੱਧੂ ਮੂਸੇ ਵਾਲਾ ਡਾਕਿਊਮੈਂਟਰੀ ਮਾਮਲੇ ਵਿੱਚ ਬੀਬੀਸੀ ਦੀ ਜਵਾਬ ਤਲਬੀ ਲਈ ਮਾਨਸਾ ਦੀ ਅਦਾਲਤ ਵਿੱਚ ਪੇਸ਼ੀ ਹੋਈ
By Azad Soch
On
Mansa,17,JUN,2025,(Azad Soch News):- ਸਿੱਧੂ ਮੂਸੇ ਵਾਲਾ ਡਾਕਿਊਮੈਂਟਰੀ ਮਾਮਲੇ ਵਿੱਚ ਬੀਬੀਸੀ (British Broadcasting Corporation) ਦੀ ਜਵਾਬ ਤਲਬੀ ਲਈ ਮਾਨਸਾ ਦੀ ਅਦਾਲਤ ਵਿੱਚ ਪੇਸ਼ੀ ਸੀ,ਬੀਬੀਸੀ (BBC) ਵੱਲੋਂ ਮਾਨਯੋਗ ਅਦਾਲਤ ਦੇ ਵਿੱਚ ਅਰਜ਼ੀ ਲਗਾ ਕੇ ਇਸ ਕੇਸ ਨੂੰ ਖਾਰਜ ਕਰਨ ਦੀ ਮੰਗ ਕੀਤੀ ਗਈ,ਉੱਧਰ ਮਾਨਯੋਗ ਅਦਾਲਤ ਨੇ ਸਿੱਧੂ ਮੂਸੇ ਵਾਲਾ ਪਰਿਵਾਰ (Sidhu Moose Wala Family) ਦੇ ਵਕੀਲ ਨੂੰ ਇਸ ਦਾ ਜਵਾਬ ਦੇਣ ਦੇ ਲਈ 23 ਜੂਨ ਦੀ ਤਰੀਕ ਨਿਰਧਾਰਿਤ ਕਰ ਦਿੱਤੀ ਗਈ ਹੈ।
Latest News
13 Dec 2025 14:43:38
New Delhi,13,DEC,2025,(Azad Soch News):- Samsung Galaxy A07 5G ਵਰਜਨ ਬਲੂਟੂਥ SIG ਵੈੱਬਸਾਈਟ ਤੇ ਸੂਚੀਬੱਧ ਹੋ ਗਿਆ ਹੈ, ਜੋ ਇਸ ਦੇ...


