ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਦੀ ਕੁੜਿੱਕੀ 'ਚ ਫਸੀ ਪੰਜਾਬੀ ਲਘੂ ਫਿਲਮ 'ਸ਼ਹਾਦਤ' ਨੂੰ ਆਖਿਰਕਾਰ ਰਿਲੀਜ਼ ਲਈ ਹਰੀ ਝੰਡੀ ਦੇ ਦਿੱਤੀ
By Azad Soch
On
Patiala, 16,JULY,2025,(Azad Soch News):- ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) (CBFC) ਦੀ ਕੁੜਿੱਕੀ 'ਚ ਫਸੀ ਪੰਜਾਬੀ ਲਘੂ ਫਿਲਮ (Punjabi Short Film) 'ਸ਼ਹਾਦਤ' ਨੂੰ ਆਖਿਰਕਾਰ ਰਿਲੀਜ਼ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ, ਹਾਲਾਂਕਿ ਹੁਣ ਬਦਲਵੇਂ ਨਾਂਅ 'ਪਾਣੀ' ਹੇਠ ਇਸ ਨੂੰ ਓਟੀਟੀ ਪਲੇਟਫ਼ਾਰਮ (OTT Platform) ਉਪਰ ਸਟ੍ਰੀਮ ਕੀਤਾ ਜਾਵੇਗਾ,ਪੰਜਾਬ ਦੇ ਕਾਲੇ ਦੌਰ ਨੂੰ ਪ੍ਰਤੀਬਿੰਬਤ ਕੀਤੀ ਗਈ ਇਸ ਫਿਲਮ ਦਾ ਲੇਖਣ ਅਤੇ ਨਿਰਦੇਸ਼ਨ ਅਮਰਦੀਪ ਸਿੰਘ ਗਿੱਲ (Directed By Amardeep Singh Gill) ਵੱਲੋਂ ਕੀਤਾ ਗਿਆ ਹੈ, ਜੋ ਅੱਜਕੱਲ੍ਹ ਅਪਣੇ ਨਿਰਦੇਸ਼ਨ ਵਿੱਚ ਬਣੀਆਂ ਕਈ ਪੰਜਾਬੀ ਫਿਲਮਾਂ (Punjabi Films) ਨੂੰ ਲੈ ਕੇ ਸੁਰਖੀਆਂ ਦਾ ਕੇਂਦਰ ਬਣੇ ਹੋਏ ਹਨ, ਜਿੰਨ੍ਹਾਂ ਵਿੱਚ ਸਾਹਮਣੇ ਆ ਚੁੱਕੀ 'ਦਾਰੋ' ਤੋਂ ਇਲਾਵਾ ਆਉਂਦੇ ਦਿਨੀ ਸਟ੍ਰੀਮ ਹੋਣ ਵਾਲੀ 'ਸੁੱਖਾ ਰੇਡਰ' ਆਦਿ ਸ਼ਾਮਿਲ ਹਨ।
Related Posts
Latest News
13 Dec 2025 18:38:46
ਚੰਡੀਗੜ੍ਹ, 13 ਦਸੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਨਸ਼ਾ ਵਿਰੁੱਧ ਜੰਗ "ਯੁੱਧ ਨਸ਼ਿਆਂ...


