ਮਸ਼ਹੂਰ ਗਾਇਕ ਲਖਵਿੰਡਰ ਵਡਾਲੀ ਨੇ ਆਪਣਾ ਮੰਬਈ ਸ਼ੋਅ ਰੱਦ ਕਰ ਦਿੱਤਾ
By Azad Soch
On
Chandigarh,10,MAY,2025,(Azad Soch News):- ਮਸ਼ਹੂਰ ਗਾਇਕ ਲਖਵਿੰਡਰ ਵਡਾਲੀ ਨੇ ਆਪਣਾ ਮੰਬਈ ਸ਼ੋਅ ਰੱਦ ਕਰ ਦਿੱਤਾ ਹੈ,ਉਨ੍ਹਾਂ ਨੇ ਇੰਸਟਾਗ੍ਰਾਮ (Instagram) ਉੱਤੇ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ,ਉਨ੍ਹਾਂ ਨੇ ਲਿਖਿਆ ਕਿ ਭਾਰਤ ਵਿੱਚ ਮੌਜੂਦਾ ਸਥਿਤੀ ਦੇ ਕਾਰਨ, ਖਾਸ ਕਰਕੇ ਅੰਮ੍ਰਿਤਸਰ (Amritsar) ਵਿੱਚ ਵਧੇ ਹੋਏ ਤਣਾਅ ਅਤੇ ਹਵਾਈ ਅੱਡੇ ਬੰਦ ਹੋਣ ਕਾਰਨ ਆਉਣ ਵਾਲੇ ਪ੍ਰੋਗਰਾਮ ਨੂੰ ਆਯੋਜਿਤ ਕਰਨ ਲਈ ਬਹੁਤ ਮੁਸ਼ਕਲ ਅਤੇ ਅਸੁਰੱਖਿਅਤ ਬਣ ਗਿਆ ਹੈ।
Related Posts
Latest News
13 Mar 2026 23:24:34
*ਉਦਯੋਗ ਦੇ ਆਲਮੀ ਦਿੱਗਜ਼ਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਨਿਵੇਸ਼ ਧੁਰੇ ਵਜੋਂ ਉਭਾਰਨ ਦੀ...

