ਪੰਜਾਬੀ ਵੈੱਬ ਸੀਰੀਜ਼ 'ਡ੍ਰੀਮਲੈਂਡ' ਦੇ ਦੂਸਰੇ ਸੀਜ਼ਨ ਦਾ ਅਗਾਜ਼ ਕਰ ਦਿੱਤਾ ਗਿਆ
By Azad Soch
On
Patiala, 25,MARCH,2025,(Azad Soch News):- ਸਾਲ 2023 ਵਿੱਚ ਸਾਹਮਣੇ ਆਈ ਪੰਜਾਬੀ ਵੈੱਬ ਸੀਰੀਜ਼ 'ਡ੍ਰੀਮਲੈਂਡ' (Punjabi web series 'Dreamland') ਦੇ ਦੂਸਰੇ ਸੀਜ਼ਨ ਦਾ ਅਗਾਜ਼ ਕਰ ਦਿੱਤਾ ਗਿਆ ਹੈ, ਜਿਸ ਵਿੱਚ ਪੰਜਾਬੀ ਸਿਨੇਮਾ ਅਤੇ ਓਟੀਟੀ ਪਲੇਟਫ਼ਾਰਮ ਨਾਲ ਜੁੜੇ ਕਈ ਨਾਮਵਰ ਚਿਹਰੇ ਮਹੱਤਵਪੂਰਨ ਅਤੇ ਲੀਡਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ,'ਬ੍ਰਾਊਨ ਸਟਰਿੰਗ ਰਿਕਾਰਡਸ' (Brown String Records) ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਉਕਤ ਵੈੱਬ ਸੀਰੀਜ਼ ਸੀਜ਼ਨ 2 ਦਾ ਨਿਰਮਾਣ ਅਰਸ਼ ਸੰਧੂ, ਲੇਖਣ ਰਾਜ ਸਿੰਘ ਝਿੰਜਰ ਅਤੇ ਗੁਰਦੀਪ ਮਨਾਲਿਆ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਡਿੰਪਲ ਭੁੱਲਰ ਸੰਭਾਲ ਰਹੇ ਹਨ, ਜੋ ਪਾਲੀਵੁੱਡ ਅਤੇ ਓਟੀਟੀ ਫਿਲਮ ਉਦਯੋਗ ਵਿੱਚ ਬਤੌਰ ਨਿਰਦੇਸ਼ਕ ਵਿਲੱਖਣ ਪਹਿਚਾਣ ਸਥਾਪਿਤ ਕਰਦੇ ਜਾ ਰਹੇ ਹਨ।
Related Posts
Latest News
14 Dec 2025 09:13:34
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...


