#
global
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Read More...
ਨੂਬੀਆ ਕੰਪਨੀ ਨੇ ਆਪਣੇ ਸ਼ਕਤੀਸ਼ਾਲੀ ਗੇਮਿੰਗ ਸਮਾਰਟਫ਼ੋਨ Red Magic 11S Pro ਨੂੰ ਗਲੋਬਲ ਬਾਜ਼ਾਰਾਂ ਵਿੱਚ ਲਾਂਚ ਕਰ ਦਿੱਤਾ ਹੈ
Published On
By Azad Soch
ਨਵੀਂ ਦਿੱਲੀ, 28, ਮਈ, 2026, (ਆਜ਼ਾਦ ਸੋਚ ਨਿਊਜ਼):- ਨੂਬੀਆ (Nubia) ਕੰਪਨੀ ਨੇ ਆਪਣੇ ਸ਼ਕਤੀਸ਼ਾਲੀ ਗੇਮਿੰਗ ਸਮਾਰਟਫ਼ੋਨ Red Magic 11S Pro ਨੂੰ ਗਲੋਬਲ ਬਾਜ਼ਾਰਾਂ ਵਿੱਚ ਲਾਂਚ ਕਰ ਦਿੱਤਾ ਹੈ। ਇਹ ਫ਼ੋਨ ਬਿਨਾਂ ਕਿਸੇ ਨੌਚ (Notch) ਜਾਂ ਪੰਚ-ਹੋਲ ਦੇ ਬਿਲਕੁਲ ਸਾਫ਼ ਫੁੱਲ-ਸਕ੍ਰੀਨ... ਇਰਾਨ ਅਤੇ ਇਜ਼ਰਾਈਲ ਵਿਚਕਾਰ ਵਧਦੇ ਤਣਾਅ ਕਾਰਨ ਗਲੋਬਲ ਐਨਰਜੀ ਮਾਰਕੀਟ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ
Published On
By Azad Soch
ਇਰਾਨ / ਇਜ਼ਰਾਈਲ, 29, ਅਪ੍ਰੈਲ, 2026, (ਆਜ਼ਾਦ ਸੋਚ ਨਿਊਜ਼):- ਇਰਾਨ ਅਤੇ ਇਜ਼ਰਾਈਲ ਵਿਚਕਾਰ ਵਧਦੇ ਤਣਾਅ ਕਾਰਨ ਗਲੋਬਲ ਐਨਰਜੀ ਮਾਰਕੀਟ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਅੱਜ, 30 ਅਪ੍ਰੈਲ 2026 (ਵੀਰਵਾਰ) ਨੂੰ ਕੱਚੇ ਤੇਲ (Crude Oil) ਦੀਆਂ ਕੀਮਤਾਂ•... ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਵੱਲੋਂ ਈਰਾਨ ਨਾਲ ਜੰਗਬੰਦੀ ਨੂੰ ਅਣਮਿੱਥੇ ਸਮੇਂ ਲਈ ਵਧਾਉਣ ਦਾ ਐਲਾਨ ਵਿਸ਼ਵ ਭੂ-ਰਾਜਨੀਤੀ ਵਿੱਚ ਇੱਕ ਵੱਡਾ ਮੋੜ ਹੈ
Published On
By Azad Soch
America,22,April,2026,(Azad Soch News):- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਵੱਲੋਂ ਈਰਾਨ ਨਾਲ ਜੰਗਬੰਦੀ ਨੂੰ ਅਣਮਿੱਥੇ ਸਮੇਂ ਲਈ ਵਧਾਉਣ ਦਾ ਐਲਾਨ ਵਿਸ਼ਵ ਭੂ-ਰਾਜਨੀਤੀ (Geopolitics) ਵਿੱਚ ਇੱਕ ਵੱਡਾ ਮੋੜ ਹੈ,ਇਸ ਐਲਾਨ ਨੇ ਸੰਸਾਰ ਭਰ ਦੇ ਊਰਜਾ ਬਾਜ਼ਾਰਾਂ ਅਤੇ ਵਿਸ਼ਵ ਅਰਥਚਾਰੇ... ਟਿਕਾਊ ਨੀਤੀਆਂ ਅਤੇ ਤੁਰੰਤ ਫੈਸਲਿਆਂ ਨਾਲ ਆਲਮੀ ਨਿਵੇਸ਼ ਲਈ ਪੰਜਾਬ ਪਸੰਦੀਦਾ ਸਥਾਨ ਵਜੋਂ ਉਭਰੇਗਾ ਪੰਜਾਬ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
Published On
By Azad Soch
*ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਅਤੇ ਆਲਮੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਤੋਂ ਨੀਦਰਲੈਂਡ ਦੇ ਦੌਰੇ 'ਤੇ*
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫੂਡ ਪ੍ਰੋਸੈਸਿੰਗ ਤੋਂ ਲੈ ਕੇ ਆਈ.ਟੀ. ਸੈਕਟਰ ਤੱਕ ਪੰਜਾਬ ਦੇ... ਗਲੋਬਲ ਕੂਟਨੀਤੀ ਵਿੱਚ ਵੱਡਾ ਉਲਟਫੇਰ: ਇਜ਼ਰਾਈਲ ਨਾਲ ਰੱਖਿਆ ਸਮਝੌਤਾ ਮੁਅੱਤਲ ਕਰਕੇ ਇਟਲੀ ਨੇ ਵਧਾਇਆ ਤਣਾਅ
Published On
By Azad Soch
ਈਟਲੀ,14, ਅਪ੍ਰੈਲ, 2026, (ਆਜ਼ਾਦ ਸੋਚ ਖ਼ਬਰਾਂ):- ਈਟਲੀ ਸਰਕਾਰ ਦਾ ਇਹ ਫੈਸਲਾ ਗਲੋਬਲ ਕੂਟਨੀਤੀ ਵਿੱਚ ਇੱਕ ਵੱਡੀ ਹਲਚਲ ਪੈਦਾ ਕਰਨ ਵਾਲਾ ਹੈ। ਇਜ਼ਰਾਈਲ ਅਤੇ ਹਮਾਸ ਵਿਚਕਾਰ ਜਾਰੀ ਸੰਘਰਸ਼ ਦੌਰਾਨ ਇਟਲੀ ਵੱਲੋਂ ਰੱਖਿਆ ਸਮਝੌਤਿਆਂ ਨੂੰ ਮੁਅੱਤਲ ਕਰਨਾ ਯੂਰਪੀਅਨ ਦੇਸ਼ਾਂ ਦੇ ਬਦਲਦੇ ਰੁਖ਼... ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਉਨ੍ਹਾਂ ਪੰਜਾਬ ਨੂੰ ਆਲਮੀ ਤਪਸ਼ ਨੂੰ ਤੋਂ ਬਚਾਉਣ ਲਈ ਹਰ ਇਕ ਨੂੰ ਬੂਟੇ ਲਾਉਣ ਦੀ ਅਪੀਲ ਕੀਤੀ
Published On
By Azad Soch
Sultanpur Lodhi,5 June ,2025,(Azad Soch News):- ਵਾਤਾਵਰਨ ਪੇ੍ਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਉਨ੍ਹਾਂ ਪੰਜਾਬ ਨੂੰ ਆਲਮੀ ਤਪਸ਼ ਨੂੰ ਤੋਂ ਬਚਾਉਣ ਲਈ ਹਰ ਇਕ ਨੂੰ ਬੂਟੇ ਲਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ... Google ਨੇ ਬੁੱਧਵਾਰ ਨੂੰ ਭਾਰਤ ਅਤੇ ਗਲੋਬਲ ਬਾਜ਼ਾਰਾਂ 'ਚ ਆਪਣਾ ਨਵਾਂ A-Series Smartphones Pixel 9a ਲਾਂਚ ਕੀਤਾ
Published On
By Azad Soch
New Delhi,20,MARCH,2025,(Azad Soch News):- ਗੂਗਲ ਨੇ ਬੁੱਧਵਾਰ ਨੂੰ ਭਾਰਤ ਅਤੇ ਗਲੋਬਲ ਬਾਜ਼ਾਰਾਂ 'ਚ ਆਪਣਾ ਨਵਾਂ ਏ-ਸੀਰੀਜ਼ ਸਮਾਰਟਫੋਨ Pixel 9a ਲਾਂਚ ਕੀਤਾ ਹੈ, ਇਹ ਫੋਨ Google Tensor G4 ਪ੍ਰੋਸੈਸਰ 'ਤੇ ਚੱਲਦਾ ਹੈ ਅਤੇ ਐਂਡ੍ਰਾਇਡ 15 ਦੇ ਨਾਲ ਆਉਂਦਾ ਹੈ, ਜਿਸ 'ਚ... Samsung Galaxy A36 5G ਦੇ ਜਲਦ ਹੀ ਭਾਰਤ ਅਤੇ ਹੋਰ ਗਲੋਬਲ ਬਾਜ਼ਾਰਾਂ ਵਿੱਚ ਆਉਣ ਦੀ ਉਮੀਦ
Published On
By Azad Soch
New Delhi, 06,FEB,2025,(Azad Soch News):- Samsung Galaxy A36 5G ਦੇ ਜਲਦ ਹੀ ਭਾਰਤ ਅਤੇ ਹੋਰ ਗਲੋਬਲ ਬਾਜ਼ਾਰਾਂ ਵਿੱਚ ਆਉਣ ਦੀ ਉਮੀਦ ਹੈ। ਇਸ ਦੇ ਨਾਲ ਹੀ ਸੈਮਸੰਗ Galaxy A56 5G 'ਤੇ ਵੀ ਕੰਮ ਕਰ ਰਿਹਾ ਹੈ। ਇਸ ਨੇ ਗਲੋਬਲ ਸਰਟੀਫਿਕੇਸ਼ਨਾਂ... ਚੰਡੀਗੜ੍ਹ 'ਚ ਗਲੋਬਲ ਸਟਾਰ ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਐਡਵਾਈਜ਼ਰੀ ਜਾਰੀ
Published On
By Azad Soch
Chandigarh,12 DEC,2024, (Azad Soch News):- ਗਲੋਬਲ ਸਟਾਰ ਦਿਲਜੀਤ ਦੋਸਾਂਝ (Global Star Diljit Dosanjh) ਆਪਣੇ ਕੰਸਰਟ ਦਿਲ-ਲੁਮਿਨਾਟੀ ਇੰਡੀਆ ਟੂਰ 2024 ਨੂੰ ਲੈ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ, ਇਸ ਵਿਚਾਲੇ ਉਨ੍ਹਾਂ ਦੇ ਚੰਡੀਗੜ੍ਹ ਸ਼ੋਅ (Chandigarh Show) ਨਾਲ ਜੁੜੀ ਵੱਡੀ ਖਬਰ ਸਾਹਮਣੇ ਆ... ਪੰਜਾਬੀ ਗਾਇਕ ਸ਼ੁਭ ਗਲੋਬਲ ਅੰਬੈਸਡਰ ਹੋਏ ਨਿਯੁਕਤ
Published On
By Azad Soch
Canada,22 NOV,2024,(Azad Soch News):- ਪ੍ਰਸਿੱਧ ਪੰਜਾਬੀ ਸੰਗੀਤ ਕਲਾਕਾਰ ਸ਼ੁਭ (Renowned Punjabi Music Artist Shubh) ਨੂੰ UNFCCC ਡਿਜੀਟਲ ਕਲਾਈਮੇਟ ਲਾਇਬ੍ਰੇਰੀ (DCL) ਦੇ ਪਹਿਲੇ ਗਲੋਬਲ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ,29ਵੀਂ ਕਾਨਫਰੰਸ (COP29) ਵਿੱਚ ਘੋਸ਼ਣਾ ਕੀਤੀ ਗਈ ਕਿ ਇਹ ਪਹਿਲੀ ਵਾਰ ਹੈ ਜਦੋਂ... 