13 ਸਤੰਬਰ ਨੂੰ ਪੀਐਮ ਮੋਦੀ ਹਰਿਆਣਾ ਵਿੱਚ ਆਪਣੀ ਪਹਿਲੀ ਰੈਲੀ ਕਰਨਗੇ
By Azad Soch
On
New Delh,09 Sep,2024,(Azad Soch News):- 13 ਸਤੰਬਰ ਨੂੰ ਪੀਐਮ ਮੋਦੀ (PM Modi) ਹਰਿਆਣਾ ਵਿੱਚ ਆਪਣੀ ਪਹਿਲੀ ਰੈਲੀ ਕਰਨਗੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) 13 ਸਤੰਬਰ ਨੂੰ ਕੁਰੂਕਸ਼ੇਤਰ ਵਿੱਚ ਰੈਲੀ ਕਰਨਗੇ ਭਾਜਪਾ ਹੁਣ ਤੱਕ 67 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਨੂੰ ਫਾਈਨਲ ਕਰ ਚੁੱਕੀ ਹੈ,ਜਦਕਿ ਕਾਂਗਰਸ ਨੇ ਹੁਣ ਤੱਕ ਪਹਿਲੀ ਸੂਚੀ ਜਾਰੀ ਕੀਤੀ ਹੈ ਜਿਸ ਵਿਚ ਸਿਰਫ਼ 42 ਸੀਟਾਂ ‘ਤੇ ਹੀ ਨਾਮ ਦਾਖ਼ਲ ਕੀਤੇ ਹਨ,ਦਰਅਸਲ,ਕਾਂਗਰਸ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ ਚੋਣਾਂ ਲੜਨਾ ਚਾਹੁੰਦੀ ਹੈ ਪਰ ਸੀਟਾਂ ਨੂੰ ਲੈ ਕੇ ਤਸਵੀਰਾਂ ਸਪੱਸ਼ਟ ਨਹੀਂ ਹਨ।
Latest News
07 Dec 2025 22:45:13
ਚੰਡੀਗੜ੍ਹ, 7 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਓਲ ਵਿੱਚ ਵਸਦੇ ਪਰਵਾਸੀ ਪੰਜਾਬੀਆਂ ਨੂੰ ਸੂਬੇ ਦੇ...


