ਪਾਕਿਸਤਾਨੀਆਂ ਲਈ ਹਰਿਆਣਾ ਛੱਡਣ ਦਾ ਅੱਜ ਆਖ਼ਰੀ ਦਿਨ
ਸਰਕਾਰ ਕੋਲ 460 ਪਾਕਿਸਤਾਨੀਆਂ ਦੀ ਸੂਚੀ ਹੈ
By Azad Soch
On
Chandigarh,27,APRIL,2025,(Azad Soch News):- ਪਾਕਿਸਤਾਨੀਆਂ ਨੂੰ ਹਰਿਆਣਾ ਛੱਡਣ ਦੀ ਆਖ਼ਰੀ ਮਿਤੀ ਅੱਜ (27 ਅਪ੍ਰੈਲ), ਐਤਵਾਰ, ਸ਼ਾਮ 6 ਵਜੇ ਪੂਰੀ ਹੋ ਜਾਵੇਗੀ, ਮੁੱਖ ਮੰਤਰੀ ਨਾਇਬ ਸੈਣੀ (Chief Minister Naib Saini) ਨੇ ਪਾਕਿਸਤਾਨੀਆਂ ਨੂੰ 24 ਘੰਟਿਆਂ ਦੇ ਅੰਦਰ ਹਰਿਆਣਾ ਛੱਡਣ ਲਈ ਕਿਹਾ ਸੀ,ਇਹ ਵੀ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਉਹ ਖੁਦ ਨਹੀਂ ਜਾਂਦੇ ਤਾਂ ਪੁਲਿਸ (Police) ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ ਅਤੇ ਪਾਕਿਸਤਾਨ ਭੇਜੇਗੀ,ਸੂਬਾ ਸਰਕਾਰ ਕੋਲ 460 ਪਾਕਿਸਤਾਨੀਆਂ ਦੀ ਸੂਚੀ ਹੈ,ਗ੍ਰਹਿ ਵਿਭਾਗ (Home Department) ਦੇ ਨਾਲ-ਨਾਲ ਸੀਆਈਡੀ (CDI) ਨੂੰ ਵੀ ਇਸ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ,ਸੀਆਈਡੀ (CDI) ਵੱਲੋਂ ਪਾਕਿਸਤਾਨੀਆਂ ਦੀ ਸੂਚੀ ਵੀ ਤਿਆਰ ਕੀਤੀ ਗਈ ਹੈ,ਇਹ ਵੀ ਸਾਹਮਣੇ ਆਇਆ ਕਿ ਇਸ ਸੂਚੀ ਵਿੱਚ ਜ਼ਿਆਦਾਤਰ ਲੋਕ ਪਾਕਿਸਤਾਨੀ ਨਾਗਰਿਕ (Pakistani Citizen) ਹਨ ਜੋ 25 ਤੋਂ 30 ਸਾਲਾਂ ਤੋਂ ਇੱਥੇ ਰਹਿ ਰਹੇ ਹਨ।
Latest News
14 Dec 2025 09:13:34
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...


