ਕਿਡਨੀ ਸਟੋਨ ‘ਚ ਫ਼ਾਇਦੇਮੰਦ ਹਨ ਆਂਵਲਾ ਦੇ ਬੀਜ
By Azad Soch
On
- ਲੋਕਾਂ ਨੂੰ ਆਂਵਲੇ ਦੇ ਬੀਜਾਂ ਦਾ ਤਿਆਰ ਪਾਊਡਰ ਦਾ ਸੇਵਨ ਕਰਨਾ ਚਾਹੀਦਾ ਹੈ।
- ਇਸ ਨਾਲ ਕਿਡਨੀ ਸਟੋਨ ਤੋਂ ਛੁਟਕਾਰਾ ਮਿਲਣ ਦੇ ਨਾਲ-ਨਾਲ ਯੂਰੀਨੇਸ਼ਨ ‘ਚ ਪੱਥਰੀ ਕਾਰਨ ਹੋਣ ਵਾਲੀ ਜਲਣ ਨੂੰ ਘਟਾਉਣ ‘ਚ ਸਹਾਇਤਾ ਮਿਲਦੀ ਹੈ,ਇਸ ਦੇ ਲਈ ਆਂਵਲੇ ਦੇ ਬੀਜ ਨੂੰ ਪੀਸ ਲਓ।
- ਰੋਜ਼ਾਨਾ 1 ਛੋਟਾ ਚਮਚ ਪਾਊਡਰ ਨੂੰ 1 ਗਲਾਸ ਪਾਣੀ ਨਾਲ ਸੇਵਨ ਕਰੋ।
- ਤੁਸੀਂ ਇਸ ਦਾ ਪਾਊਡਰ (Powder) ਨੂੰ ਨਹੀਂ ਬਣਾ ਸਕਦੇ ਤਾਂ ਇਸ ਨੂੰ ਰੋਜ਼ਾਨਾ ਕੱਚੇ ਜਾਂ ਜੂਸ ਦੇ ਰੂਪ ‘ਚ ਲਓ।
- ਅਕਸਰ ਕਈ ਘੰਟੇ ਲਗਾਤਾਰ ਕੰਮ ਕਰਨ ਨਾਲ ਅੱਖਾਂ ਵਿਚ ਜਲਣ, ਖੁਜਲੀ, ਦਰਦ ਅਤੇ ਰੇਡਨੈੱਸ ਹੋ ਜਾਂਦੀ ਹੈ।
- ਅਜਿਹੇ ‘ਚ ਆਂਵਲਾ ਦੇ ਬੀਜਾਂ (Amla Seeds) ਨੂੰ ਪੀਸ ਕੇ ਅੱਖਾਂ ‘ਤੇ ਫੇਸਪੈਕ ਦੀ ਤਰ੍ਹਾਂ ਲਗਾਓ।
- ਇਸ ਨਾਲ ਅੱਖਾਂ ਨਾਲ ਜੁੜੀਆਂ ਮੁਸੀਬਤਾਂ ਦੂਰ ਹੋ ਕੇ ਪੂਰੀ ਤਰ੍ਹਾਂ ਤਾਜ਼ਾ ਫੀਲ ਹੋਵੇਗਾ।
- ਇਸ ਪੇਸਟ ਤੋਂ ਇਲਾਵਾ ਅੱਖਾਂ ‘ਚ ਆਂਵਲਾ ਦੇ ਰਸ ਦੀਆਂ 1-2 ਬੂੰਦਾਂ ਪਾਓ।
- ਇਸ ਨਾਲ ਅੱਖਾਂ ਦੀ ਥਕਾਵਟ ਅਤੇ ਦਰਦ ਘੱਟ ਹੋ ਰਾਹਤ ਮਿਲਦੀ ਹੈ।
Latest News
14 Dec 2025 20:17:35
ਜਲੰਧਰ, 14 ਦਸੰਬਰ :
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਨਾਗਰਿਕ ਸੇਵਾਵਾਂ ਮੁਹੱਈਆ...


