ਸਿਹਤ ਲਈ ਵਰਦਾਨ ਲੱਸਣ
By Azad Soch
On
- ਖਾਲੀ ਪੇਟ ਦੋ ਕਲੀਆਂ ਕੋਸੇ ਪਾਣੀ ਨਾਲ ਸੇਵਨ ਕਰਨ ਸਦਕਾ ਡਾਇਬਟੀਜ਼, ਬਲੱਡ ਪ੍ਰੈਸ਼ਰ, ਖੂਨ ਨੂੰ ਪਤਲਾ ਕਰਨ ਦੇ ਕਾਫੀ ਕਾਰਗਰ ਸਾਬਤ ਹੁੰਦੇ ਹਨ।
- ਲੱਸਣ ਵਿਚ ਵਿਟਾਮਿਨ-ਏ, ਵਿਟਾਮਿਨ-ਬੀ, ਕੈਲਸ਼ੀਅਮ ਤੇ ਕਾਪਰ ਤੋਂ ਇਲਾਵਾ ਐਂਟੀਬੈਕਟੀਰੀਅਲ ਤੇ ਐਂਟੀਫੰਗਲ ਗੁਣ (Antibacterial And Antifungal Properties) ਵੀ ਪਾਏ ਜਾਂਦੇ ਹਨ ਜੋ ਹਾਰਟ, ਕਬਜ਼, ਸਰਦੀ, ਜ਼ੁਕਾਮ, ਉਨੀਂਦਰਾ ਵਰਗੇ ਕਈ ਰੋਗਾਂ ਵਿਚ ਫਾਇਦੇਮੰਦ ਹੈ।
- ਇਸ ਨੂੰ ਸਬਜ਼ੀਆਂ ਤੋਂ ਇਲਾਵਾ ਸਿੱਧੇ ਤੌਰ ‘ਤੇ ਖਾਧਾ ਜਾਵੇ ਤਾਂ ਕਈ ਬੀਮਾਰੀਆਂ ਨੂੰ ਠੀਕ ਕਰਨ ਵਿਚ ਕਾਰਗਰ ਹੈ।
- ਹਾਰਟ ਨਾਲ ਸਬੰਧਤ ਬੀਮਾਰੀਆਂ ਜਿਵੇਂ ਖੂਨ ਦਾ ਘੱਟ ਹੋਣਾ, ਖੂਨ ਵਿਚ ਲੀਕਵਡ ਨਾ ਬਣਨਾ, ਹਾਈ ਬੀਪੀ, ਦਿਲ ਦੇ ਰੋਗ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ।
Tags: Vitamin
Latest News
13 Dec 2025 22:38:21
Chandigarh/Mohali,13,DEC,2025,(Azad Soch News):- ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ। ਇਹ...


