ਭਾਰਤ ਦੇ ਸਭ ਤੋਂ ਵੱਧ ਕਾਮਯਾਬ ਖਿਡਾਰੀ ਪੰਕਜ ਅਡਵਾਨੀ ਬਣੇ ਭਾਰਤੀ ਸਨੂਕਰ ਚੈਂਪੀਅਨ
By Azad Soch
On
New Delhi,12,FEB,2025,(Azad Soch News):- ਭਾਰਤ ਦੇ ਸਭ ਤੋਂ ਵੱਧ ਕਾਮਯਾਬ ਖਿਡਾਰੀ ਪੰਕਜ ਅਡਵਾਨੀ (Sportsman Pankaj Advani) ਨੇ ਯਸ਼ਵੰਤ ਕਲੱਬ ਵਿਖੇ ਰਾਸ਼ਟਰੀ ਸਨੂਕਰ ਚੈਂਪੀਅਨਸ਼ਿਪ (National Snooker Championship) ਜਿੱਤਣ ਲਈ ਆਪਣੇ ਹੁਨਰ ਅਤੇ ਦ੍ਰਿੜ ਇਰਾਦੇ ਦਾ ਪ੍ਰਦਰਸ਼ਨ ਕੀਤਾ, ਜੋ ਕਿ ਉਨ੍ਹਾਂ ਦਾ ਕੁੱਲ 36ਵਾਂ ਰਾਸ਼ਟਰੀ ਖਿਤਾਬ ਅਤੇ ਉਨ੍ਹਾਂ ਦੇ ਕਰੀਅਰ ਦਾ 10ਵਾਂ ਪੁਰਸ਼ ਸਨੂਕਰ ਖਿਤਾਬ ਹੈ,ਓਐਨਜੀਸੀ (ONGC) ਲਈ ਖੇਡ ਰਹੇ ਅਡਵਾਨੀ ਨੇ ਖ਼ਰਾਬ ਸ਼ੁਰੂਆਤ ਤੋਂ ਉਭਰਦੇ ਹੋਏ ਫਾਈਨਲ ਵਿੱਚ ਬ੍ਰਿਜੇਸ਼ ਦਮਾਨੀ ਨੂੰ ਹਰਾਇਆ। ਦਮਾਨੀ ਨੇ ਪਹਿਲਾ ਫਰੇਮ ਜਿੱਤ ਕੇ ਵਧੀਆ ਸ਼ੁਰੂਆਤ ਕੀਤੀ ਸੀ ਲੇਕਿਨ ਇਸ ਤੋਂ ਬਾਅਦ ਅਡਵਾਨੀ ਦੇ ਸਾਹਮਣੇ ਉਨ੍ਹਾਂ ਦੀ ਇੱਕ ਨਾ ਚੱਲੀ,ਇਸ ਮੁਕਾਬਲੇ ਵਿੱਚ ਪ੍ਰਦਰਸ਼ਨ ਦੇ ਆਧਾਰ 'ਤੇ ਏਸ਼ੀਆਈ ਅਤੇ ਵਿਸ਼ਵ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦੀ ਚੋਣ ਕੀਤੀ ਜਾਵੇਗੀ।
Latest News
14 Dec 2025 09:13:34
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...


