ਸ਼ਲਗਮ ਸਰਦੀਆਂ ‘ਚ ਜ਼ਰੂਰ ਕਰੋ ਖਾਣੇ ‘ਚ ਸ਼ਾਮਲ
By Azad Soch
On
- ਸ਼ਲਗਮ ਵੀ ਆਇਰਨ ਦਾ ਭਰਪੂਰ ਸਰੋਤ ਹੈ।
- ਇਸ ਵਿਚ ਐਂਟੀ-ਆਕਸੀਡੈਂਟ ਅਤੇ ਐਂਟੀ-ਮਾਈਕ੍ਰੋਬਾਇਲ ਗੁਣ ਵੀ ਹੁੰਦੇ ਹਨ।
- ਜਿਸ ਨਾਲ ਇਮਿਊਨਿਟੀ ਠੀਕ ਰਹਿੰਦੀ ਹੈ।
- ਇਸ ਲਈ ਸਰਦੀਆਂ ਵਿੱਚ ਸ਼ਲਗਮ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ।
- ਸ਼ਲਗਮ ਨੂੰ ਡਾਇਟ ਵਿੱਚ ਸ਼ਾਮਲ ਕਰਨ ਲਈ ਅਚਾਰ ਜਾਂ ਫਿਰ ਸਬਜ਼ੀ ਦਾ ਬਦਲ ਹੈ।
- ਤੁਸੀਂ ਚਾਹੋ ਤਾਂ ਆਲੂ ਦੀ ਬਜਾਏ ਲ਼ਗਮ ਨੂੰ ਉਬਾਲ ਕੇ ਇਸਤੇਮਾਲ ਕਰੋ ਜਾਂ ਫਿਰ ਸੂਪ ਬਣਾ ਕੇ ਪੀਓ।
- ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਦੀ ਰਿਪੋਰਟ ਮੁਤਾਬਕ ਸਲਗਮ ਦੇ ਐਬਸਟਰੈਕਟ ਵਿੱਚ ਐਂਟੀ-ਡਾਇਬੀਟਿਕ ਗੁਣ ਹੁੰਦੇ ਹਨ।
- ਜੋ ਗਲੂਕੋਜ਼ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦੇ ਹਨ।
Latest News
100 दिन के दूसरे कार्यकाल में मुख्यमंत्री नायब सिंह सैनी ने छोड़ी अमिट छाप
23 Jan 2025 13:06:32
*100 दिन के दूसरे कार्यकाल में मुख्यमंत्री नायब सिंह सैनी ने छोड़ी अमिट छाप*
*कथनी-करनी एकै सार, जुल्म रहैया न...