#
Hisar
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Read More...
ਹਰਿਆਣਾ ਦੇ ਹਿਸਾਰ ਵਿੱਚ ਰਾਜ ਦਾ ਪਹਿਲਾ ਮਹਾਰਾਜਾ ਅਗਰਸੇਨ ਹਵਾਈ ਅੱਡਾ ਅੱਜ ਆਪਣਾ ਪਹਿਲਾ ਏਅਰ ਸ਼ੋਅ ਕਰਨ ਲਈ ਤਿਆਰ
Published On
By Azad Soch
Hisar,20,SEP,2025,(Azad Soch News):- ਹਰਿਆਣਾ ਦੇ ਹਿਸਾਰ ਵਿੱਚ ਰਾਜ ਦਾ ਪਹਿਲਾ ਮਹਾਰਾਜਾ ਅਗਰਸੇਨ ਹਵਾਈ ਅੱਡਾ (Maharaja Agarsen Airport)ਆਪਣਾ ਪਹਿਲਾ ਏਅਰ ਸ਼ੋਅ (Air Show) ਕਰਨ ਲਈ ਤਿਆਰ ਹੈ,ਏਅਰ ਸ਼ੋਅ ਲਈ ਅੰਤਿਮ ਰਿਹਰਸਲ ਅੱਜ ਸਵੇਰੇ 9 ਵਜੇ ਹੋਵੇਗੀ,ਏਅਰ ਸ਼ੋਅ ਦੀਆਂ ਤਿਆਰੀਆਂ ਪੂਰੀਆਂ ਹੋ... ਹਿਸਾਰ ਦੀ ਧੀ ਸਿਮਰਨ ਨੂੰ ਮਾਈਕ੍ਰੋਸਾਫਟ ਕੰਪਨੀ ਹੈਦਰਾਬਾਦ ਵਿੱਚ ਇੰਜੀਨੀਅਰਿੰਗ ਦੀ ਨੌਕਰੀ ਮਿਲੀ
Published On
By Azad Soch
Hisar,04,JULY,2025,(Azad Soch News):- ਹਿਸਾਰ ਦੀ ਧੀ ਸਿਮਰਨ ਨੂੰ ਮਾਈਕ੍ਰੋਸਾਫਟ ਕੰਪਨੀ ਹੈਦਰਾਬਾਦ (Microsoft Company Hyderabad) ਵਿੱਚ ਇੰਜੀਨੀਅਰਿੰਗ ਦੀ ਨੌਕਰੀ ਮਿਲੀ ਹੈ। ਸਿਮਰਨ ਨੂੰ 55 ਲੱਖ ਦਾ ਸਾਲਾਨਾ ਪੈਕੇਜ ਮਿਲਿਆ ਹੈ। ਸਿਮਰਨ ਸਿਰਫ਼ 21 ਸਾਲ ਦੀ ਹੈ। ਉਸ ਦੇ ਪਿਤਾ ਕਬਾੜ ਵੇਚਣ... ਹਰਿਆਣਾ 'ਚ ਧੁੰਦ ਬਣੀ ਸਮੱਸਿਆ: ਹਿਸਾਰ ਸਮੇਤ ਕਈ ਜ਼ਿਲ੍ਹਿਆਂ 'ਚ ਹਲਕੀ ਬਾਰਿਸ਼ ਹੋਈ
Published On
By Azad Soch
Chandigarh,12 JAN,2025,(Azad Soch News):- ਸ਼ਨੀਵਾਰ ਨੂੰ ਵੀ ਹਰਿਆਣਾ 'ਚ ਧੁੰਦ ਛਾਈ ਰਹੀ। ਹਵਾ ਦਾ ਵਹਾਅ ਰੁਕਣ ਤੋਂ ਬਾਅਦ ਲਗਾਤਾਰ ਦੂਜੇ ਦਿਨ ਧੁੰਦ ਛਾਈ ਹੋਈ ਹੈ। ਸ਼ੁੱਕਰਵਾਰ ਰਾਤ ਤੋਂ ਹੀ ਧੁੰਦ ਛਾਈ ਹੋਈ ਸੀ, ਜੋ ਸ਼ਨੀਵਾਰ ਸਵੇਰੇ ਹੋਰ ਡੂੰਘੀ ਹੋ ਗਈ।... ਚੰਡੀਗੜ੍ਹ ਨਾਈਟ ਕਲੱਬ ਧਮਾਕੇ ਦੇ ਮੁਲਜ਼ਮਾਂ ਨੂੰ ਹਿਸਾਰ ਤੋਂ ਫੜਿਆ ਗਿਆ
Published On
By Azad Soch
Chandigarh,30,Nov,2024,(Azad Soch News):- ਚੰਡੀਗੜ੍ਹ ਨਾਈਟ ਕਲੱਬ ਧਮਾਕੇ ਦੇ ਮੁਲਜ਼ਮਾਂ ਨੂੰ ਹਿਸਾਰ ਤੋਂ ਫੜਿਆ ਗਿਆ ਹੈ,ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਸਵੈ-ਰੱਖਿਆ ਵਿੱਚ ਪੁਲਿਸ (Police) ਨੇ ਵੀ ਗੋਲੀ ਚਲਾ ਦਿੱਤੀ,ਦੋਵਾਂ... ਹਿਸਾਰ ’ਚ 25 ਨਵੰਬਰ ਨੂੰ ਮੁੱਖ ਮੰਤਰੀ ਨਾਇਬ ਸੈਣੀ ਕਰਨਗੇ ਸਭ ਤੋਂ ਲੰਬੇ ਪੁਲ ਦਾ ਉਦਘਾਟਨ
Published On
By Azad Soch
Hisar,23 NOV,2024,(Azad Soch News):- ਹਰਿਆਣਾ ਦੇ ਹਿਸਾਰ ਸ਼ਹਿਰ (Hisar City) ਵਿੱਚ ਸੂਰਿਆ ਨਗਰ ROB ਅਤੇ RUB ਦੀ ਉਸਾਰੀ ਦਾ ਕੰਮ ਮੁਕੰਮਲ ਹੋ ਗਿਆ ਹੈ,5 ਸਾਲ 8 ਮਹੀਨਿਆਂ ਵਿਚ ਮੁਕੰਮਲ ਹੋਏ ਇਸ ਪੁਲ 'ਤੇ ਲਗਭਗ 80 ਕਰੋੜ ਰੁਪਏ ਖਰਚ ਕੀਤੇ ਗਏ... ਹਰਿਆਣਾ ਦੇ ਵਿੱਚ ਗਰਮੀ ਦਾ ਕਹਿਰ,26 ਸਾਲਾਂ ਬਾਅਦ ਮਈ ਸਭ ਤੋਂ ਗਰਮ ਰਿਹਾ
Published On
By Azad Soch
Chandigarh,27 May,2024,(Azad Soch News):- ਹਰਿਆਣਾ ਵਿੱਚ 26 ਸਾਲਾਂ ਬਾਅਦ ਮਈ ਸਭ ਤੋਂ ਗਰਮ ਰਿਹਾ,ਸਿਰਸਾ ਵਿੱਚ ਦਿਨ ਦਾ ਤਾਪਮਾਨ 48.4 ਡਿਗਰੀ ਤੱਕ ਪਹੁੰਚ ਗਿਆ ਹੈ,ਇਸ ਤੋਂ ਪਹਿਲਾਂ 26 ਮਈ 1998 ਨੂੰ ਹਿਸਾਰ (Hisar) ਦਾ ਤਾਪਮਾਨ 48.8 ਡਿਗਰੀ ਦਰਜ ਕੀਤਾ ਗਿਆ ਸੀ,ਸੂਬੇ... ਹਰਿਆਣਾ ਖੇਤੀਬਾੜੀ ਯੂਨੀਵਰਸਿਟੀ 'ਚ ਡਿਜੀਟਲ ਲੈਬ ਸਥਾਪਿਤ ਕੀਤੀ ਜਾਵੇਗੀ
Published On
By Azad Soch
ਜੇਜੇਪੀ ਨੇ ਹਰਿਆਣਾ ਵਿਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
Published On
By Azad Soch
Chandigarh,17 April,2024,(Azad Soch News):- ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਹਰਿਆਣਾ ਵਿਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿਤੀ ਹੈ,ਇਸ ਵਿਚ 5 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ,ਜਨਨਾਇਕ ਜਨਤਾ ਪਾਰਟੀ (ਜੇਜੇਪੀ) (Jannayak Janata Party (JJP)) ਨੇ ਹਿਸਾਰ... ਦੇਵੀ ਲਾਲ ਦੀ ਪੋਤਬਹੂ ਸੁਨੈਨਾ ਚੌਟਾਲਾ ਇਨੈਲੋ ਦੀ ਟਿਕਟ ‘ਤੇ ਹਿਸਾਰ ਤੋਂ ਲੋਕ ਸਭਾ ਚੋਣ ਲੜੇਗੀ
Published On
By Azad Soch
Hisar,24 March,2024,(Azad Soch News):- ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੀ ਪੋਤਬਹੂ ਸੁਨੈਨਾ ਚੌਟਾਲਾ ਇਨੈਲੋ (Inello) ਦੀ ਟਿਕਟ ‘ਤੇ ਹਿਸਾਰ ਤੋਂ ਲੋਕ ਸਭਾ ਚੋਣ ਲੜੇਗੀ,ਸੁਨੈਨਾ ਚੌਟਾਲਾ ਨੇ 2019 ‘ਚ ਰਾਜਨੀਤੀ ‘ਚ ਐਂਟਰੀ ਕੀਤੀ ਸੀ,ਉਦੋਂ ਤੋਂ ਉਹ ਮਹਿਲਾ ਵਿੰਗ ਦੀ ਜਨਰਲ... 