#
Makhu de-addiction
Punjab 

ਰੋਜ਼ਗਾਰ ਵਿਭਾਗ ਦੀ ਟੀਮ ਨੇ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਜ਼ੀਰਾ ਅਤੇ ਮੱਖੂ ਵਿਖੇ ਸਕਿੱਲ ਡਿਵੈਲਪਮੈਂਟ ਦੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ

ਰੋਜ਼ਗਾਰ ਵਿਭਾਗ ਦੀ ਟੀਮ ਨੇ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਜ਼ੀਰਾ ਅਤੇ ਮੱਖੂ ਵਿਖੇ ਸਕਿੱਲ ਡਿਵੈਲਪਮੈਂਟ ਦੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਜ਼ੀਰਾ/ਮੱਖੂ/ਫਿਰੋਜ਼ਪੁਰ, 2 ਮਾਰਚ 2025 ( ਸੁਖਵਿੰਦਰ ਸਿੰਘ ):-  ਪੰਜਾਬ ਸਰਕਾਰ ਵਲੋ ਨਸ਼ੇ ਖਿਲਾਫ਼ ਵਿੱਢੀ ਜੰਗ ਤਹਿਤ ਮਾਨਯੋਗ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਰੋਜ਼ਗਾਰ ਵਿਭਾਗ ਦੀ ਟੀਮ ਨੇ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਜ਼ੀਰਾ ਅਤੇ ਮੱਖੂ ਵਿਖੇ ਵਿਜ਼ਿਟ ਕੀਤਾ...
Read More...

Advertisement