#
music
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Read More...
ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਆਪਣੇ ਨਵੇਂ ਮਿਊਜ਼ਿਕ ਵੀਡੀਓ ਦੀ ਤਰੀਕ ਦਾ ਐਲਾਨ
Published On
By Azad Soch
Chandigarh25,SEP,2025,(Azad Soch News):- ਪੰਜਾਬੀ ਗਾਇਕ ਗੁਰਨਾਮ ਭੁੱਲਰ (Punjabi Singer Gurnam Bhullar) ਨੇ ਆਪਣੇ ਨਵੇਂ ਮਿਊਜ਼ਿਕ ਵੀਡੀਓ ਦੀ ਤਰੀਕ ਦਾ ਐਲਾਨ ਕਰ ਦਿੱਤਾ,ਇਸ ਮਿਊਜ਼ਿਕ ਵੀਡੀਓ (Music Video) ਦਾ ਨਾਮ 'ਫਰਸਟ ਐਪੀਸੋਡ' ਹੈ,ਨਾਮ ਦੇ ਨਾਲ ਹੀ ਗਾਇਕ ਨੇ ਤਰੀਕ ਦਾ ਵੀ ਐਲਾਨ... ਭਾਰਤ ਵਿੱਚ 100W ਸਾਊਂਡ ਆਉਟਪੁੱਟ,LED ਸਿੰਕ ਲਾਈਟ ਫੀਚਰ ਵਾਲੇ ਇਨਬੇਸ ਪਾਰਟੀ ਸਪੀਕਰ ਲਾਂਚ
Published On
By Azad Soch
New Delhi,21,AUG,2025,(Azad Soch News):- ਇਨਬੇਸ ਟੈਕਨਾਲੋਜੀਜ਼ (Inbase Technologies) ਨੇ ਨਵੇਂ ਬੂਮ ਪਾਰਟੀ 210 ਅਤੇ ਬੂਮ ਪਾਰਟੀ 110 ਸਪੀਕਰ ਲਾਂਚ ਕਰਕੇ ਆਪਣੀ ਪਾਰਟੀ ਸਪੀਕਰ ਲਾਈਨਅੱਪ ਦਾ ਵਿਸਤਾਰ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਦੋਵੇਂ ਸਪੀਕਰ 100W ਦਾ ਸ਼ਕਤੀਸ਼ਾਲੀ ਅਤੇ... ਸੋਲੋ ਗਾਣਾ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨਗੇ ਗਿੱਪੀ ਗਰੇਵਾਲ
Published On
By Azad Soch
Chandigarh,02,JUN,2025,(Azad Soch News):- ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ (Singer Gippy Grewal) ਜੋ ਆਪਣਾ ਨਵਾਂ ਸੋਲੋ ਗਾਣਾ ਲੈ ਕੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਕੀਤਾ ਜਾਵੇਗਾ,'ਹੰਬਲ ਮੋਸ਼ਨ... ਰਿਲੀਜ਼ ਲਈ ਤਿਆਰ ਗੀਤਕਾਰ ਅਤੇ ਮਿਊਜ਼ਿਕ ਪ੍ਰੋਜੈਂਟਰ ਬੰਟੀ ਬੈਂਸ ਦੀ ਬਤੌਰ ਅਦਾਕਾਰ ਇਹ ਪਹਿਲੀ ਪੰਜਾਬੀ ਫ਼ਿਲਮ
Published On
By Azad Soch
Chandigarh,04,MAY,2025,(Azad Soch News):- ਗੀਤਕਾਰ ਅਤੇ ਮਿਊਜ਼ਿਕ ਪ੍ਰੋਜੈਂਟਰ ਬੰਟੀ ਬੈਂਸ, (Bunty Bains) ਜੋ ਬਤੌਰ ਅਦਾਕਾਰ ਹੁਣ ਇਕ ਹੋਰ ਨਵੀਂ ਅਤੇ ਪ੍ਰਭਾਵੀ ਪਾਰੀ ਦੇ ਅਗਾਜ਼ ਵੱਲ ਵਧਣ ਜਾ ਰਹੇ ਹਨ,ਉਨਾਂ ਦੀ ਰਿਲੀਜ਼ ਲਈ ਤਿਆਰ ਬਹੁ-ਚਰਚਿਤ ਪੰਜਾਬੀ ਫ਼ਿਲਮ 'ਮੈਂ ਤੇਰੇ ਕੁਰਬਾਨ',ਜਿਸ ਦਾ ਟ੍ਰੇਲਰ... ਅਦਾਕਾਰ ਦੇਵ ਖਰੌੜ ਅਤੇ ਗਾਇਕ ਨਿੰਜਾ,ਇੱਕ ਵਿਸ਼ੇਸ਼ ਸੰਗੀਤਕ ਵੀਡੀਓ ਪ੍ਰੋਜੈਕਟ ਲਈ ਪਹਿਲੀ ਵਾਰ ਇਕੱਠੇ ਹੋਏ
Published On
By Azad Soch
Patiala,03,MARCH,2025,(Azad Soch News):- ਅਦਾਕਾਰ ਦੇਵ ਖਰੌੜ ਅਤੇ ਗਾਇਕ ਨਿੰਜਾ, ਜੋ ਇੱਕ ਵਿਸ਼ੇਸ਼ ਸੰਗੀਤਕ ਵੀਡੀਓ ਪ੍ਰੋਜੈਕਟ (Music Video Project) ਲਈ ਪਹਿਲੀ ਵਾਰ ਇਕੱਠੇ ਹੋਏ ਹਨ, ਜਿੰਨ੍ਹਾਂ ਦੋਹਾਂ ਦੀ ਸ਼ਾਨਦਾਰ ਕਲੋਬ੍ਰੇਸ਼ਨ ਦਾ ਇਜ਼ਹਾਰ ਕਰਵਾਉਂਦਾ ਇਹ ਵੀਡੀਓ ਜਲਦ ਵੱਖ-ਵੱਖ ਚੈੱਨਲਸ ਅਤੇ ਪਲੇਟਫ਼ਾਰਮ ਉਪਰ... ਪੰਜਾਬੀ ਫਿਲਮ 'ਇੱਲਤੀ', ਦਾ 'ਤੁਣਕ ਤੁਣਕ' ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਕੀਤਾ ਜਾਵੇਗਾ
Published On
By Azad Soch
Chandigarh,06 FEB,2025,(Azad Soch News):- ਪੰਜਾਬੀ ਫਿਲਮ 'ਇੱਲਤੀ', ਜਿਸ ਦਾ ਇੱਕ ਵਿਸ਼ੇਸ਼ ਗਾਣਾ 'ਤੁਣਕ ਤੁਣਕ' ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਕੀਤਾ ਜਾਵੇਗਾ, ਜੋ ਕਾਫ਼ੀ ਵੱਡੇ ਸਕੇਲ ਅਧੀਨ ਫਿਲਮਾਇਆ ਗਿਆ ਹੈ,'ਗੀਤ ਐਮਪੀ3' ਅਤੇ 'ਜਗਜੀਤ ਸੰਧੂ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ... ਨਵੇਂ ਗੀਤ ਨਾਲ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਣਗੇ ਗਾਇਕ ਰਾਏ ਜੁਝਾਰ
Published On
By Azad Soch
Patiala,02 NOV,(Azad Soch News):- ਗਾਇਕ ਰਾਏ ਜੁਝਾਰ. (Singer Roy Jujhar) ਜੋ ਅਪਣਾ ਨਵਾਂ ਦੋਗਾਣਾ ਗੀਤ 'ਰੱਬ ਜਾਣੇ' ਲੈ ਕੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਭਾਵਪੂਰਨ ਅਤੇ ਸੁਰੀਲੀ ਗਾਇਕੀ ਦਾ ਇੱਕ ਵਾਰ ਫਿਰ ਉਮਦਾ ਅਹਿਸਾਸ ਕਰਵਾਉਣ... 