ਨਵੇਂ ਗੀਤ ਨਾਲ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਣਗੇ ਗਾਇਕ ਰਾਏ ਜੁਝਾਰ
By Azad Soch
On
Patiala,02 NOV,(Azad Soch News):- ਗਾਇਕ ਰਾਏ ਜੁਝਾਰ. (Singer Roy Jujhar) ਜੋ ਅਪਣਾ ਨਵਾਂ ਦੋਗਾਣਾ ਗੀਤ 'ਰੱਬ ਜਾਣੇ' ਲੈ ਕੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਭਾਵਪੂਰਨ ਅਤੇ ਸੁਰੀਲੀ ਗਾਇਕੀ ਦਾ ਇੱਕ ਵਾਰ ਫਿਰ ਉਮਦਾ ਅਹਿਸਾਸ ਕਰਵਾਉਣ ਜਾ ਰਿਹਾ ਇਹ ਮਿਊਜ਼ਿਕ ਟਰੈਕ (Music Track) ਕੱਲ੍ਹ ਵੱਖ ਸੰਗੀਤਕ ਪਲੇਟਫ਼ਾਰਮ ਉਪਰ ਅਪਣੀ ਮੌਜ਼ੂਦਗੀ ਦਰਜ ਕਰਵਾਏਗਾ,'ਸੈਵਨ ਸੰਗੀਤ ਰਿਕਾਰਡਸ' ਵੱਲੋਂ ਸਾਹਮਣੇ ਲਿਆਂਦੇ ਜਾ ਰਹੇ ਉਕਤ ਦੋਗਾਣਾ ਗੀਤ ਨੂੰ ਅਵਾਜ਼ਾਂ ਰਾਏ ਜੁਝਾਰ ਅਤੇ ਅਮਨ ਕੌਰ ਵੱਲੋਂ ਦਿੱਤੀਆਂ ਗਈਆਂ ਹਨ, ਜਦਕਿ ਇਸ ਦਾ ਮਿਊਜ਼ਿਕ ਗ੍ਰੈਂਡ ਬੀਟ (Music Grand Beat) ਸਾਂਭੀ ਵੱਲੋਂ ਤਿਆਰ ਕੀਤਾ ਗਿਆ ਹੈ।
Latest News
Haryana News: ਹਾਈ ਪਾਵਰ ਪਰਚੇਜ਼ ਕਮੇਟੀ ਦੀ ਮੀਟਿੰਗ 'ਚ 804 ਕਰੋੜ ਰੁਪਏ ਦਾ ਏਜੰਡਾ ਪਾਸ
23 Jan 2025 07:29:55
Chandigarh,23 JAN,2025,(Azad Soch News):- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Haryana Chief Minister Naib Singh Saini) ਦੀ ਅਗਵਾਈ ਹੇਠ...