ਰਿਲੀਜ਼ ਲਈ ਤਿਆਰ ਗੀਤਕਾਰ ਅਤੇ ਮਿਊਜ਼ਿਕ ਪ੍ਰੋਜੈਂਟਰ ਬੰਟੀ ਬੈਂਸ ਦੀ ਬਤੌਰ ਅਦਾਕਾਰ ਇਹ ਪਹਿਲੀ ਪੰਜਾਬੀ ਫ਼ਿਲਮ

ਰਿਲੀਜ਼ ਲਈ ਤਿਆਰ ਗੀਤਕਾਰ ਅਤੇ ਮਿਊਜ਼ਿਕ ਪ੍ਰੋਜੈਂਟਰ ਬੰਟੀ ਬੈਂਸ ਦੀ ਬਤੌਰ ਅਦਾਕਾਰ ਇਹ ਪਹਿਲੀ ਪੰਜਾਬੀ ਫ਼ਿਲਮ

Chandigarh,04,MAY,2025,(Azad Soch News):- ਗੀਤਕਾਰ ਅਤੇ ਮਿਊਜ਼ਿਕ ਪ੍ਰੋਜੈਂਟਰ ਬੰਟੀ ਬੈਂਸ, (Bunty Bains) ਜੋ ਬਤੌਰ ਅਦਾਕਾਰ ਹੁਣ ਇਕ ਹੋਰ ਨਵੀਂ ਅਤੇ ਪ੍ਰਭਾਵੀ ਪਾਰੀ ਦੇ ਅਗਾਜ਼ ਵੱਲ ਵਧਣ ਜਾ ਰਹੇ ਹਨ,ਉਨਾਂ ਦੀ ਰਿਲੀਜ਼ ਲਈ ਤਿਆਰ ਬਹੁ-ਚਰਚਿਤ ਪੰਜਾਬੀ ਫ਼ਿਲਮ 'ਮੈਂ ਤੇਰੇ ਕੁਰਬਾਨ',ਜਿਸ ਦਾ ਟ੍ਰੇਲਰ ਜਲਦ ਜਾਰੀ ਕੀਤਾ ਜਾ ਰਿਹਾ ਹੈ,ਨਿਰਮਾਤਾ ਅਨਿਲ ਕੁਮਾਰ ਭੰਡਾਰੀ ਵੱਲੋ ਬੇਹਤਰੀਣ ਸਿਰਜਨਾਂਤਮਕ ਸਾਂਚੇ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਇਸ ਪਰਿਵਾਰਿਕ ਅਤੇ ਭਾਵਪੂਰਨ ਫ਼ਿਲਮ ਵਿੱਚ ਬੰਟੀ ਬੈਂਸ, ਸਾਵਨ ਰੂਪੋਵਾਲੀ ਅਤੇ ਨਾਇਕਰਾ ਢਿੱਲੋ ਲੀਡਿੰਗ ਭੂਮਿਕਾਵਾਂ ਵਿਚ ਹਨ, ਜਿੰਨਾਂ ਤੋਂ ਇਲਾਵਾ ਕੁਲਜਿੰਦਰ ਸਿੱਧੂ ,ਸੰਦੀਪ ਕੌਰ ਸਿੱਧੂ, ਅਮਨ ਸੁਧਰ, ਸ਼ਵਿੰਦਰ ਮਾਹਲ, ਸਤਵੰਤ ਕੌਰ, ਤਾਨੀਆ ਮਹਾਜਨ, ਵਿਜੇ ਰਾਜ, ਰੇਖਾ, ਰੇਣੂ, ਸੈਮ ਗਿੱਲ, ਕਮਲ ਸ਼ੇਰਗਿੱਲ ਆਦਿ ਵੀ ਮਹੱਤਵਪੂਰਨ ਕਿਰਦਾਰਾਂ ਵਿਚ ਨਜ਼ਰ ਆਉਣਗੇ ।

Related Posts

Advertisement

Latest News

ਦਿੜ੍ਹਬਾ ਹਲਕੇ ਵਿੱਚ ਔਰਤਾਂ ਵੱਲੋਂ ‘ਜਾਗੋ’ ਕੱਢ ਕੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਕੀਤਾ ਗਿਆ ਸਵਾਗਤ ਦਿੜ੍ਹਬਾ ਹਲਕੇ ਵਿੱਚ ਔਰਤਾਂ ਵੱਲੋਂ ‘ਜਾਗੋ’ ਕੱਢ ਕੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਕੀਤਾ ਗਿਆ ਸਵਾਗਤ
ਦਿੜ੍ਹਬਾ, 13 ਮਾਰਚ:ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ ਸਵਾਗਤ ਵਜੋਂ ਅੱਜ ਪਿੰਡ ਤੂਰਵਣਜਾਰਾ ਵਿੱਚ...
ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਵਿਖੇ ਰਿਪਬਲਿਕ ਆਫ਼ ਕੋਰੀਆ ਕੰਟਰੀ ਸੈਸ਼ਨ ਦੌਰਾਨ ਪੰਜਾਬ-ਕੋਰੀਆ ਦਰਮਿਆਨ ਵਧ ਰਹੀ ਉਦਯੋਗਿਕ ਭਾਈਵਾਲੀ ਨੂੰ ਕੀਤਾ ਗਿਆ ਉਜਾਗਰ
ਵਿਧਾਇਕ ਨਰਿੰਦਰ ਕੌਰ ਭਰਾਜ ਨੇ 08.27 ਕਰੋੜ ਰੁਪਏ ਦੇ ਸੜਕ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾਏ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਰੂਪਨਗਰ 'ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਣ ਰਹੇ ਕਾਰਡਾਂ ਦੀ ਸਮੀਖਿਆ ਕੀਤੀ
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 100 ਮਹਿਲਾ ਉੱਦਮੀਆਂ ਨੂੰ ਕੀਤਾ ਸਨਮਾਨਿਤ
ਨਾਇਲਟ ਰੋਪੜ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ "ਨੌਕਰੀ ਮੇਲਾ 2026" ਦਾ ਆਯੋਜਨ ਕੀਤਾ
ਨਿਵੇਸ਼ ਸੰਮੇਲਨ ਦੌਰਾਨ ਮਾਰਕਫੈੱਡ ਦੇ ਉਤਪਾਦਾਂ ਵਿੱਚ ਲੋਕਾਂ ਨੇ ਵਿਸ਼ੇਸ਼ ਦਿਲਚਸਪੀ ਦਿਖਾਈ