ਰਾਜਕੋਟ ਏਅਰਪੋਰਟ 'ਤੇ ਹਾਦਸਾ,ਭਾਰੀ ਮੀਂਹ ਕਾਰਨ ਡਿੱਗੀ ਏਅਰਪੋਰਟ ਦੀ ਛੱਤ
By Azad Soch
On
Rajkot,29 June,2024,(Azad Soch News):- ਰਾਜਕੋਟ ਅੰਤਰਰਾਸ਼ਟਰੀ ਹਵਾਈ ਅੱਡੇ (Rajkot International Airport) 'ਤੇ ਸ਼ਨੀਵਾਰ ਨੂੰ ਵੱਡਾ ਹਾਦਸਾ ਹੋਣੋਂ ਟਲ ਗਿਆ,ਇੱਥੇ ਵੀ ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 ਵਰਗਾ ਹਾਦਸਾ ਟਲ ਗਿਆ,ਹੀਰਾਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਟਰਮੀਨਲ ਦੇ ਬਾਹਰ ਯਾਤਰੀ ਪਿਕਅਪ-ਡ੍ਰੌਪ ਖੇਤਰ ਦੇ ਉੱਪਰ ਦੀ ਛੱਤ ਡਿੱਗ ਗਈ,ਪੀਐਮ ਮੋਦੀ (PM Modi) ਨੇ ਜੁਲਾਈ 2023 ਵਿੱਚ ਰਾਜਕੋਟ ਏਅਰਪੋਰਟ (Rajkot Airport) ਦੇ ਨਵੇਂ ਟਰਮੀਨਲ ਬਿਲਡਿੰਗ ਦਾ ਉਦਘਾਟਨ ਕੀਤਾ ਸੀ,ਇਸ ਹਵਾਈ ਅੱਡੇ ਦਾ 1400 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਸਤਾਰ ਕੀਤਾ ਗਿਆ ਸੀ।
Latest News
14 Dec 2025 09:13:34
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...


