ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਪਿਛਲੇ 24 ਘੰਟਿਆਂ ਤੋਂ ਭਾਰੀ ਮੀਂਹ
By Azad Soch
On
Surat,25,JUN,2025,(Azad Soch News):- ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਪਿਛਲੇ 24 ਘੰਟਿਆਂ ਤੋਂ ਭਾਰੀ ਮੀਂਹ ਪੈ ਰਿਹਾ ਹੈ,ਸੋਮਵਾਰ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਸਿਰਫ਼ ਚਾਰ ਘੰਟਿਆਂ ਵਿੱਚ 7 ਇੰਚ ਮੀਂਹ ਪਿਆ,ਐਤਵਾਰ ਸ਼ਾਮ ਨੂੰ ਸੂਰਤ ਵਿੱਚ ਮੌਨਸੂਨ ਦਾਖ਼ਲ ਹੋਇਆ,ਇਸ ਤੋਂ ਬਾਅਦ ਮੀਂਹ ਨੇ ਹੜ੍ਹ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਕਈ ਥਾਵਾਂ 'ਤੇ ਪਾਣੀ ਜਮ੍ਹਾਂ ਹੋ ਗਿਆ ਹੈ,ਸੂਰਤ (Surat) ਵਿੱਚ ਪਹਿਲੇ ਦਿਨ ਦੀ ਬਾਰਿਸ਼ ਨੇ 2006 ਵਿੱਚ ਆਏ ਹੜ੍ਹ ਵਰਗੀ ਸਥਿਤੀ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ,ਸਾਲ 2006 ਵਿੱਚ, 7-10 ਅਗਸਤ ਦੌਰਾਨ ਭਾਰੀ ਬਾਰਿਸ਼ ਕਾਰਨ ਸੂਰਤ ਦਾ ਲਗਭਗ 80-95% ਹਿੱਸਾ ਡੁੱਬ ਗਿਆ ਸੀ।
Latest News
13 Dec 2025 18:38:46
ਚੰਡੀਗੜ੍ਹ, 13 ਦਸੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਨਸ਼ਾ ਵਿਰੁੱਧ ਜੰਗ "ਯੁੱਧ ਨਸ਼ਿਆਂ...


