ਬੈਂਗਲੁਰੂ ’ਚ 84 ਸਾਲ ਦੇ ਵਿਅਕਤੀ ਦੀ ਕੋਵਿਡ-19 ਮੌਤ ਹੋ ਗਈ
By Azad Soch
On
Bangalore,25,MAY,2025,(Azad Soch News):- ਬੈਂਗਲੁਰੂ ’ਚ 84 ਸਾਲ ਦੇ ਵਿਅਕਤੀ ਦੀ ਕੋਵਿਡ-19 (Covid-19) ਮੌਤ ਹੋ ਗਈ,ਜਦਕਿ ਠਾਣੇ ਨਗਰ ਨਿਗਮ (ਟੀ.ਐਮ.ਸੀ.) ਨੇ ਕਿਹਾ ਕਿ ਸਨਿਚਰਵਾਰ ਨੂੰ ਸ਼ਹਿਰ ’ਚ ਕੋਵਿਡ-19 ਦੇ ਇਕ ਮਰੀਜ਼ ਦੀ ਮੌਤ ਹੋ ਗਈ। ਨਿਗਮ ਨੇ ਇਕ ਬਿਆਨ ’ਚ ਕਿਹਾ ਕਿ ਗੰਭੀਰ ਸ਼ੂਗਰ ਤੋਂ ਪੀੜਤ 21 ਸਾਲ ਦੇ ਵਿਅਕਤੀ ਦੀ ਸਵੇਰੇ ਕਲਵਾ ’ਚ ਛਤਰਪਤੀ ਸ਼ਿਵਾਜੀ ਮਹਾਰਾਜ ਹਸਪਤਾਲ (Chhatrapati Shivaji Maharaj Hospital) ’ਚ ਮੌਤ ਹੋ ਗਈ,ਹਸਪਤਾਲ ਦੇ ਸੁਪਰਡੈਂਟ ਡਾਕਟਰ ਅਨਿਰੁਧ ਮਲਗਾਓਂਕਰ ਨੇ ਦਸਿਆ ਕਿ ਸ਼ੂਗਰ ਨਾਲ ਜੁੜੀਆਂ ਪੇਚੀਦਗੀਆਂ ਕਾਰਨ ਉਨ੍ਹਾਂ ਨੂੰ ਵੀਰਵਾਰ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ ਅਤੇ ਸ਼ੁਕਰਵਾਰ ਰਾਤ ਨੂੰ ਉਨ੍ਹਾਂ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ।
Related Posts
Latest News
14 Dec 2025 09:13:34
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...


