#
Officer
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Read More...
ਡਾ. ਰਣਧੀਰ ਸਿੰਘ ਨੇ ਮੁੱਖ ਖੇਤੀਬਾੜੀ ਅਫ਼ਸਰ ਫ਼ਿਰੋਜ਼ਪੁਰ ਦਾ ਅਹੁਦਾ ਸੰਭਾਲਿਆ
Published On
By Azad Soch
ਫਿਰੋਜ਼ਪੁਰ, 19 ਸਤੰਬਰ 2025,(ਸੁਖਵਿੰਦਰ ਸਿੰਘ):- ਡਾ. ਰਣਧੀਰ ਸਿੰਘ ਨੇ ਮੁੱਖ ਖੇਤੀਬਾੜੀ ਅਫ਼ਸਰ, ਫ਼ਿਰੋਜ਼ਪੁਰ ਦਾ ਚਾਰਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਜਲੰਧਰ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਵਜੋਂ ਸੇਵਾਵਾਂ ਨਿਭਾਉਂਦੇ ਹੋਏ ਆਪਣੇ ਵਿਸ਼ਾਲ ਅਨੁਭਵ ਅਤੇ ਸਮਰਪਣ ਨਾਲ ਕਿਸਾਨਾਂ ਵਿੱਚ ਵਿਸ਼ੇਸ਼... ਸੰਭਾਵੀ ਹੜ੍ਹ ਰੋਕੂ ਪ੍ਰਬੰਧ - ਕੋਈ ਵੀ ਅਧਿਕਾਰੀ ਡਿਪਟੀ ਕਮਿਸ਼ਨਰ ਦੀ ਲਿਖ਼ਤੀ ਆਗਿਆ ਤੋਂ ਬਿਨਾ ਸਟੇਸ਼ਨ ਨਹੀਂ ਛੱਡੇਗਾ
Published On
By Azad Soch
ਸੰਗਰੂਰ, 23 ਜੂਨ (000) - ਅਗਾਮੀ ਮੌਨਸੂਨ ਸੀਜ਼ਨ ਦੌਰਾਨ ਹੜ੍ਹ ਵਰਗੀ ਸਥਿਤੀ ਦਾ ਸਾਹਮਣਾ ਕਰਨ ਲਈ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨੇ ਸਮੂਹ ਜ਼ਿਲ੍ਹਾ ਪੱਧਰੀ ਅਤੇ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਉਹਨਾਂ (ਡਿਪਟੀ ਕਮਿਸ਼ਨਰ) ਦੀ... ਡੋਨਾਲਡ ਟਰੰਪ ਨੇ ਅਚਾਨਕ ਦੇਸ਼ ਦੇ ਚੋਟੀ ਦੇ ਫ਼ੌਜੀ ਅਧਿਕਾਰੀ ਨੂੰ ਹਟਾ ਦਿਤਾ
Published On
By Azad Soch
USA,23,FEB,2025,(Azad Soch News):- ਡੋਨਾਲਡ ਟਰੰਪ ਨੇ ਸ਼ੁੱਕਰਵਾਰ ਰਾਤ ਅਚਾਨਕ ਦੇਸ਼ ਦੇ ਚੋਟੀ ਦੇ ਫ਼ੌਜੀ ਅਧਿਕਾਰੀ ਨੂੰ ਹਟਾ ਦਿਤਾ,ਇਸ ਅਫ਼ਸਰ ਦਾ ਨਾਂ ਚਾਰਲਸ ਸੀ.ਕਿਊ. ਬ੍ਰਾਊਨ ਜੂਨੀਅਰ ਹੈ, ਜੋ ਫ਼ੌਜ ਦੇ ਜੁਆਇੰਟ ਚੀਫ਼ ਆਫ਼ ਸਟਾਫ਼ (ਜੇਸੀਐਸ) ਦੇ ਚੇਅਰਮੈਨ ਸਨ,ਜੇ.ਸੀ.ਐਸ ਅਮਰੀਕੀ ਰਖਿਆ ਵਿਭਾਗ... IAS ਅਧਿਕਾਰੀ ਉਤਸਵ ਆਨੰਦ ਹਰਿਆਣਾ ਦੇ IAS Cadre ਵਿੱਚ ਹੋਏ ਸ਼ਾਮਲ
Published On
By Azad Soch
- 2022 ਬੈਚ ਦੀ ਮਹਿਲਾ ਆਈ.ਏ.ਐਸ. ਅੰਜਲੀ ਸ਼ਰੋਤਰੀਆ ਨਾਲ ਵਿਆਹ ਕਾਰਨ ਉਤਸਵ ਆਨੰਦ ਨੂੰ ਉੱਤਰ ਪ੍ਰਦੇਸ਼ ਕੇਡਰ ਤੋਂ ਹਰਿਆਣਾ ਵਿੱਚ ਤਬਦੀਲ ਕਰ ਦਿੱਤਾ ਗਿਆ
Chandigarh,23 JAN,2025,(Azad Soch News):- ਹਰਿਆਣਾ ਦੇ ਆਈ.ਏ.ਐਸ. ਕੇਡਰ ਵਿੱਚ ਇੱਕ ਹੋਰ ਅਧਿਕਾਰੀ (ਭਾਰਤੀ ਪ੍ਰਸ਼ਾਸਨਿਕ ਸੇਵਾ) ਸ਼ਾਮਲ... ਹਰਿਆਣਾ ਸਰਕਾਰ ਨੇ ਕਰਮਚਾਰੀਆਂ ਦਿੱਤਾ ਦੀਵਾਲੀ ਤੋਹਫ਼ਾ
Published On
By Azad Soch
Chandigarh,31 OCT,2024,(Azad Soch News):- ਦੀਵਾਲੀ ਤੇ ਹਰਿਆਣਾ ਸਰਕਾਰ (Haryana Govt) ਨੇ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ,ਸਰਕਾਰ ਨੇ ਹੋਮਿਓਪੈਥੀ ਅਤੇ ਯੂਨਾਨੀ ਸਿਹਤ ਦੇਖਭਾਲ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਬਣਾਏ ਆਯੁਰਵੈਦਿਕ ਮੈਡੀਕਲ ਅਫਸਰਾਂ ਦੀਆਂ 1085 ਅਸਾਮੀਆਂ ਵਿੱਚੋਂ 204 ਅਸਾਮੀਆਂ ਨੂੰ... 