ਪੰਜਾਬ ਵਿੱਚ ਬੁੱਧਵਾਰ 17 ਅਪ੍ਰੈਲ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ

 ਪੰਜਾਬ ਵਿੱਚ ਬੁੱਧਵਾਰ 17 ਅਪ੍ਰੈਲ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ

Chandigarh,14 April,2024,(Azad Soch News):- ਪੰਜਾਬ ਵਿੱਚ ਬੁੱਧਵਾਰ 17 ਅਪ੍ਰੈਲ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ,ਇਸ ਦਿਨ ਸੂਬੇ ਭਰ ਦੇ ਸਕੂਲਾਂ,ਕਾਲਜਾਂ,ਵਿੱਦਿਅਕ ਅਤੇ ਹੋਰ ਅਦਾਰਿਆਂ ਵਿਚ ਛੁੱਟੀ ਰਹੇਗੀ,ਦਰਅਸਲ,ਰਾਮ ਨੌਮੀ ਦਾ ਤਿਉਹਾਰ 17 ਅਪ੍ਰੈਲ ਨੂੰ ਹੈ ਅਤੇ ਸਰਕਾਰ ਦੁਆਰਾ ਜਾਰੀ 2024 ਦੇ ਕੈਲੰਡਰ ਦੇ ਅਨੁਸਾਰ,ਇਸ ਦਿਨ ਛੁੱਟੀ ਹੋਵੇਗੀ,ਇਸ ਤੋਂ ਇਲਾਵਾ ਸਰਕਾਰੀ ਕੈਲੰਡਰ (Official Calendar) ਅਨੁਸਾਰ 21 ਅਪ੍ਰੈਲ ਨੂੰ ਮਹਾਵੀਰ ਜੈਅੰਤੀ ਕਾਰਨ ਸਰਕਾਰੀ ਛੁੱਟੀ (Public Holiday) ਹੁੰਦੀ ਹੈ ਪਰ ਇਹ ਛੁੱਟੀ ਐਤਵਾਰ ਨੂੰ ਪੈ ਰਹੀ ਹੈ।

Advertisement

Latest News