14 ਜੂਨ ਨੂੰ ਵਿਸ਼ਵ ਰਕਤਦਾਨੀ ਦਿਵਸ ਮੌਕੇ ਲਗਾਇਆ ਜਾਵੇਗਾ ਖੂਨਦਾਨ ਕੈਂਪ
By Azad Soch
On
ਫਿਰੋਜ਼ਪੁਰ 12 ਜੂਨ ( ) ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 14 ਜੂਨ 2025 ਦਿਨ ਸ਼ਨੀਵਾਰ ਨੂੰ
ਵਿਸ਼ਵ ਰਕਤਦਾਨੀ ਦਿਵਸ ਮੌਕੇ ਮਾਡਰਨ ਪਲਾਜ਼ਾ ਫਿਰੋਜ਼ਪੁਰ ਸ਼ਹਿਰ ਵਿਖੇ ਸਵੇਰੇ 9.00 ਵਜੇ ਜ਼ਿਲ੍ਹਾ ਪੱਧਰੀ ਖੂਨਦਾਨ ਕੈਂਪ ਲਗਾਇਆ ਜਾਣਾ ਹੈ ਜਿਸ ਦੇ ਸਬੰਧ ਵਿੱਚ ਹੈਂਡਬਾਲ ਕੋਚਿੰਗ ਸੈਂਟਰ ਸਹਸ ਸਤੀਏ ਵਾਲਾ, ਬਾਕਸਿੰਗ ਕੋਚਿੰਗ ਸੈਂਟਰ ਸ਼ਹੀਦ ਭਗਤ ਸਿੰਘ
ਸਟੇਡੀਅਮ ਫਿਰੋਜ਼ਪੁਰ, ਤੈਰਾਕੀ ਕੋਚਿੰਗ ਸੈਂਟਰ ਜ਼ਿਲ੍ਹਾ ਪ੍ਰਸ਼ੀਦ ਸਵੀਮਿੰਗ ਪੂਲ ਫਿਰੋਜ਼ਪੁਰ ਅਤੇ ਕਬੱਡੀ ਕੋਚਿੰਗ ਸੈਂਟਰ ਸਸਸਸ
(ਲੜਕੇ) ਫਿਰੋਜ਼ਪੁਰ ਵਿੱਚ ਕੋਚਿੰਗ ਲੈ ਰਹੇ ਖਿਡਾਰੀਆਂ ਅਤੇ ਕੋਚਿਜ਼ ਵੱਲੋਂ ਨੌਜਵਾਨਾਂ ਨੂੰ ਰਕਤ ਦਾਨ ਲਈ ਜਾਗਰੂਕ ਕਰਨ ਲਈ
ਰੈਲੀਆਂ ਕੀਤੀਆਂ ਗਈਆਂ।
(ਲੜਕੇ) ਫਿਰੋਜ਼ਪੁਰ ਵਿੱਚ ਕੋਚਿੰਗ ਲੈ ਰਹੇ ਖਿਡਾਰੀਆਂ ਅਤੇ ਕੋਚਿਜ਼ ਵੱਲੋਂ ਨੌਜਵਾਨਾਂ ਨੂੰ ਰਕਤ ਦਾਨ ਲਈ ਜਾਗਰੂਕ ਕਰਨ ਲਈ
ਰੈਲੀਆਂ ਕੀਤੀਆਂ ਗਈਆਂ।
ਜ਼ਿਲ੍ਹਾ ਖੇਡ ਅਫਸਰ ਫਿਰੋਜ਼ਪੁਰ ਸ਼੍ਰੀ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਰੈਲੀਆਂ ਦੌਰਾਨ ਖਿਡਾਰੀਆਂ ਅਤੇ ਕੋਚਾਂ ਵੱਲੋ
14 ਜੂਨ ਨੂੰ ਲਗਾਏ ਜਾ ਰਹੇ ਖੂਨ ਦਾਨ ਕੈਂਪ ਸਬੰਧੀ ਘਰ-ਘਰ ਜਾ ਕੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਲੋਕਾਂ ਨੂੰ
ਰਕਤਦਾਨ ਲਈ ਪ੍ਰੇਰਿਤ ਕੀਤਾ ਗਿਆ।
ਰਕਤਦਾਨ ਲਈ ਪ੍ਰੇਰਿਤ ਕੀਤਾ ਗਿਆ।
Latest News
17 Jul 2025 07:47:13
Chandigarh,17,JULY,2025,(Azad Soch News):- ਸੁਰੱਖਿਆ ਨੂੰ ਲੈ ਕੇ ਹਰਿਆਣਾ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਤਣਾਅ ਵਧ ਗਿਆ ਹੈ,ਇੰਡੀਅਨ ਨੈਸ਼ਨਲ ਲੋਕ...