ਨਸ਼ੇ ਦੇ ਸੋਦਾਗਰਾਂ ਨੂੰ ਫੜਨ ਅਤੇ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਹਰ ਪੰਜਾਬ ਵਾਸੀ ਦਾ ਸਹਿਯੋਗ ਜਰੂਰੀ- ਸੋਨੀਆ ਮਾਨ

ਨਸ਼ੇ ਦੇ ਸੋਦਾਗਰਾਂ ਨੂੰ ਫੜਨ ਅਤੇ ਸੂਬੇ ਨੂੰ  ਨਸ਼ਾ ਮੁਕਤ ਕਰਨ ਲਈ ਹਰ ਪੰਜਾਬ ਵਾਸੀ ਦਾ ਸਹਿਯੋਗ ਜਰੂਰੀ- ਸੋਨੀਆ ਮਾਨ

ਤਰਨ ਤਾਰਨ, 27 ਮਈ

 ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਪਿੰਡ ਕੱਦ ਗਿੱਲ ਵਿਖੇ ਪਿੰਡ ਦੇ ਸਰਪੰਚ ਸਿਮਰਜੀਤ ਸਿੰਘ ਦੀ ਅਗਵਾਈ ਹੇਠ '' ਯੁੱਧ ਨਸਿਆ ਵਿਰੁੱਧ ਪ੍ਰੋਗਰਾਮ ਕਰਵਾਇਆ ਗਿਆ ਇਸ ਪਿੰਡ ਵਿੱਚ ਨਿਵਾਸੀਆਂ ਨੇ ਵੱਡੀ ਤਦਾਦ ਵਿੱਚ ਭਾਗ ਲਿਆ ਇਸ ਮੌਕੇ ਖਡੂਰ ਸਾਹਿਬ ਵਿੱਚ ਨਸ਼ਾ ਮੁਕਤੀ ਮੋਰਚਾ ਦੇ ਮਾਝਾ ਕੋਆਰਡੀਨੇਟਰ ਸੋਨੀਆਂ ਮਾਨ ਵਿਸ਼ੇਸ ਤੋਰ ਤੇ ਪੁੱਜੇ ਇਸ ਮੌਕੇ ਨਸ਼ਾ ਮੁਕਤੀ ਯਾਤਰਾ” ਵਿੱਚ ਸ਼ਾਮਲ ਹੋਣ ਉਪਰੰਤ ਲੋਕਾਂ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸੁਨੇਹਾ ਦਿੱਤਾ।

ਸੋਨੀਆਂ ਮਾਨ  ਨੇ ਕਿਹਾ ਕਿ ਸੂਬੇ ਦੀ ਨੌਜਵਾਨੀ ਹੁਣ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਨਿਕਲ ਰਹੀ ਹੈ ਅਤੇ ਪੰਜਾਬ ਮੁੜ ਤੋਂ ਸਿਹਤਮੰਦ ਪੰਜਾਬ ਬਣਨ ਵੱਲ ਵੱਧ ਧਿਆਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਹੁਣ ਕਿਸੇ ਦੀ ਵੀ ਸਿਆਸੀ ਸ਼ਹਿ ਪ੍ਰਾਪਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਖਿਲਾਫ਼ ਇਹ ਫੈਸਲਾਕੁਨ ਯੁੱਧ  ਲਈ ਸੂਬੇ ਦੇ ਹਰੇਕ ਪੰਜਾਬ ਵਾਸੀ ਦਾ ਸਹਿਯੋਗ ਬਹੁਤ ਜਰੂਰੀ ਹੈ l ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਦੇ ਅਮੀਰ ਵਿਰਸੇ ਨੂੰ  ਯਾਦ ਕਰਦਿਆਂ ਕਿਹਾ ਕਿ ਕਿਸੇ ਵੀ ਦੁਨੀਆ ਵਿੱਚ ਪੰਜਾਬ ਨੂੰ ਪੰਜਾਬ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਹੈਕਿਉਕਿ ਇਥੇ ਸਾਡੇ ਗੁਰੂਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਸਰਬੰਸ ਵਾਰ ਕੇ ਇੱਕ ਅਦੁੱਤੀ  ਮਿਸਾਲ ਪੇਸ਼ ਕੀਤੀ l

ਉਨ੍ਹਾਂ ਇਸ ਮੌਕੇ ਪੰਜਾਬ ਦੇ ਪੁਰਾਣੇ ਅਮੀਰ ਵਿਰਸੇ ਨੂੰ ਵੀ ਯਾਦ  ਕੀਤਾ ਅਤੇ ਇਸ ਦੌਰਾਨ ਉਹਨਾਂ ਪਿੰਡ ਵਾਸੀਆਂ ਨੂੰ ਨਸ਼ਾ ਵਿਕਣ ਤੋਂ ਰੋਕਣ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਸਹੁੰ ਵੀ ਚੁਕਾਈ ਗਈ।  ਇਸ ਤੋ ਪਹਿਲਾ ਐਸ ਐਚ ਓ ਥਾਣਾ ਸਦਰ ਕਸ਼ਮੀਰ ਸਿੰਘਸਰਪੰਚ ਪਿੱਦੀ ਗੁਰਜੀਤ ਸਿੰਘ ਘੈਣਾਬਾਬਾ ਪਾਲ ਸਿੰਘ ਆਦਿ ਨੇ ਵੀ ਸੰਬੋਧਨ ਕਰਦਿਆਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਜਾਂ ਇਸ ਵਿੱਚ ਆਪਣਾ ਸਹਿਯੋਗ ਕਰਨ ਦੀ ਅਪੀਲ ਕੀਤੀ ਇਸ ਮੌਕੇ ਹਲਕਾ ਖਡੂਰ ਸਾਹਿਬ ਮਾਝਾ ਜੋਨ ਨਸ਼ਾ ਮੁਕਤੀ ਮੋਰਚਾ ਦੇ ਕੋਆਰਡੀਨੇਟਰ ਜਸਕਰਨ ਸਿੰਘ ਗਿੱਲਜਿਲ੍ਹਾ ਕੋਆਰਡੀਨੇਟਰ  ਅਮਰਿੰਦਰ ਸਿੰਘ ਐਮੀਬਲਾਕ ਪ੍ਰਧਾਨ ਬਲਜੀਤ ਸਿੰਘ,ਸਰਬਜੀਤ ਸਿੰਘ ਕੋਹਾੜਕਾ ਆੜਤੀਆਗੋਰਾ ਦੁਗਲ ਵਾਲਾਰਜਿੰਦਰ ਸਿੰਘ ਰੂੜੇਆਸਲ ਤਰਸੇਮ ਸਿੰਘ ਭੱਠਲ ਭਾਈਕੇ ਤੋ ਇਲਾਵਾ ਕੇਵਲ ਸਿੰਘਲਖਬੀਰ ਕੌਰ,ਗੁਰਮੁਖ ਸਿੰਘਕੇਵਲ ਸਿੰਘ ਵਪਾਰੀਸਰਵਨ ਸਿੰਘ ਟਾਇਰਾਂ ਵਾਲੇ,ਸੀਤਲ ਸਿੰਘ ਜਸਬੀਰ ਕੌਰਗੁਰਵਿੰਦਰ ਸਿੰਘ ਗੋਰਾ, (ਸਾਰੇ ਪੰਚ ਪਿੰਡ ਕੱਦ ਗਿੱਲ ਕਲਾ)  ਰਾਣਾ ਪਹਿਲਵਾਨ,ਬਾਬਾ ਚਰਨਜੀਤ ਸਿੰਘ ਚੰਨਾ,ਇਕਬਾਲ ਸਿੰਘ ਬਾਲੀਸਰਵਨ ਸਿੰਘ ਸੱਮੂਇਕਬਾਲ ਸਿੰਘ ਬਾਲੀ,ਪ੍ਰਗਟ ਸਿੰਘਤਲਜਿੰਦਰ ਸਿੰਘ ਬੱਬੂ,ਲਖਵਿੰਦਰ ਸਿੰਘ ਲੱਖਾਂ ਬਿਜਲੀ ਵਾਲੇਗੁਰਭੇਜ ਸਿੰਘਜੱਜਬੀਰ ਸਿੰਘਖਜ਼ਾਨ ਸਿੰਘ,  ਗੁਰਭੇਜ ਸਿੰਘ ਭੇਜਾਬਲਵਿੰਦਰ ਸਿੰਘ,  ਸਤਿਨਾਮੁ ਸਿੰਘਡਾ. ਜਤਿੰਦਰ ਸਿੰਘ ਬਾਠਸਵਿੰਦਰ ਸਿੰਘ ਸਾਬਕਾ ਸਰਪੰਚਜਲਵਿੰਦਰ ਸਿੰਘ ਬੱਬੀਗੁਰਨਾਮ ਸਿੰਘ ਪੰਚ ਕੱਦ ਗਿੱਲ ਖੁਰਦਲੱਖਾਂ ਸਿੰਘ 

Advertisement

Advertisement

Latest News

OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...
ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਵੋਟਿੰਗ ਅੱਜ (14 ਦਸੰਬਰ) ਨੂੰ ਹੋਵੇਗੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 14-12-2025 ਅੰਗ 533
ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ
ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' ਨੇ ਆਪਣੇ ਰਿਲੀਜ਼ ਦੇ ਅੱਠਵੇਂ ਦਿਨ ਬਾਕਸ ਆਫਿਸ ਤੇ ਵਧੀਆ ਪ੍ਰਦਰਸ਼ਨ ਕੀਤਾ
ਵਿਨੇਸ਼ ਫੋਗਾਟ ਨੇ ਸੰਨਿਆਸ ਲਿਆ ਵਾਪਸ, 2028 ਲਾਸ ਏਂਜਲਸ ਓਲੰਪਿਕ ਵਿੱਚ ਧਮਾਲ ਮਚਾਉਣ ਲਈ ਤਿਆਰ
ਮਾਨ ਸਰਕਾਰ ਨੇ ਪੰਜਾਬ ਦੇ ਸਿੱਖਿਆ ਖੇਤਰ ਨੂੰ ਦਿੱਤਾ ਇੱਕ ਨਵਾਂ ਮੋੜ , 'ਪੰਜਾਬ ਯੁਵਾ ਉਦਯੋਗ ਯੋਜਨਾ' ਤਹਿਤ "ਮਿਸ਼ਨ ਰੋਜ਼ਗਾਰ" ਨੂੰ ਕੀਤਾ ਮਜ਼ਬੂਤ