ਆਈ.ਪੀ.ਐਸ ਡਾਕਟਰ:ਨਾਨਕ ਸਿੰਘ ਐਸ ਐਸ ਪੀ ਪਟਿਆਲਾ ਬਣੇ ਡੀ ਆਈ ਜੀ
By Azad Soch
On
Patiala,11,Sep,2024,(Azad Soch News):- ਡਾਕਟਰ ਨਾਨਕ ਸਿੰਘ ਆਈ ਪੀ ਐਸ ਐਸ ਐਸ ਪੀ ਪਟਿਆਲਾ (SSP Patiala) ਨੂੰ ਪੈ ਸਕੇਲ ਡੀ ਆਈ ਜੀ ਦਾ ਮਿਲਣ ਤੇ ਡੀ ਜੀ ਪੀ ਪੰਜਾਬ (DSP Punjab) ਵੱਲੋਂ ਡੀ ਆਈ ਜੀ (DIG) ਦਾ ਰੈਂਕ ਲਗਾਇਆ ਗਿਆ,ਪਰ ਉਹ ਐਸ ਐਸ ਪੀ ਪਟਿਆਲਾ ਲੱਗੇ ਰਹਿਣਗੇ।

