ਮੋਹਿੰਦਰ ਭਗਤ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਹੋਣਗੇ
By Azad Soch
On
Jalandhar,17 June,2024,(Azad Soch News):- ਮੋਹਿੰਦਰ ਭਗਤ ਆਮ ਆਦਮੀ ਪਾਰਟੀ (Aam Aadmi Party) ਦੇ ਜਲੰਧਰ ਤੋਂ ਉਮੀਦਵਾਰ ਹੋਣਗੇ,ਓਹ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ-ਓਹ ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਬੀ ਜੇ ਪੀ ਨੇਤਾ ਚੁੰਨੀ ਲਾਲ ਭਗਤ ਦੇ ਪੁੱਤਰ ਹਨ,ਉਨ੍ਹਾਂ ਦੇ ਪਿਤਾ ਚੁੰਨੀ ਲਾਲ ਭਗਤ ਨੇ ਇਸ ਗੱਲ ਤੇ ਹੈਰਾਨਗੀ ਜ਼ਹੀਰ ਕੀਤੀ ਸੀ ਅਤੇ ਕਿਹਾ ਸੀ ਮੋਹਿੰਦਰ ਨੇ ਇਸ ਬਾਰੇ ਉਨ੍ਹਾਂ ਨਾਲ ਕੋਈ ਗੱਲ ਨਹੀਂ ਕੀਤੀ,ਚੁੰਨੀ ਲਾਲ ਭਗਤ 20212 ਵਾਲੀ ਅਕਾਲੀ ਬੀ ਜੇ ਪੀ ਸਰਕਾਰ ਵਿੱਚ ਵਜ਼ੀਰ ਸਨ,ਇਸੇ ਤਰ੍ਹਾਂ ਭਾਜਪਾ ਆਗੂ ਸ਼ੀਤਲ ਅੰਗੁਰਾਲ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਹੋਣਗੇ,ਇਸ ਤੋਂ ਇਲਾਵਾ ਪੱਛਮੀ ਬੰਗਾਲ ਵਿਧਾਨ ਸਭਾ ਜਿਮਨੀ ਚੋਣ ਲਈ ਰਾਏਗੰਜ ਤੋਂ ਮਾਨਸ ਕੁਮਾਰ ਘੋਸ਼, ਰਾਣਾਘਾਟ ਦੱਖਣੀ ਤੋ ਮਨੋਜ ਕੁਮਾਰ ਬਿਸਬਾਸ, ਬਗਦਾ ਤੋਂ ਵਿਨੇ ਕੁਮਾਰ ਬਿਸਵਾਸ ਅਤੇ ਮਾਨਿਕਤਾਲਾ ਤੋਂ ਕਲਿਆਣ ਚੌਬੇ ਭੱਟਾਚਾਰੀਆ ਉਮੀਦਵਾਰ ਹੋਣਗੇ।
Latest News
17 Jun 2025 17:17:55
New Delhi,17,JUN,2025,(Azad Soch News):- ਸ਼ੁਭਮਨ ਗਿੱਲ ਦੀ ਕਪਤਾਨੀ ਹੇਠ, ਭਾਰਤੀ ਕ੍ਰਿਕਟ ਟੀਮ ਇੰਗਲੈਂਡ (Indian Cricket Team England) ਦੌਰੇ ‘ਤੇ 5...