ਗਾਇਕ ਕਮਲ ਖਾਨ ਦੇ ਨਵੇਂ ਗਾਣੇ ਦਾ ਐਲਾਨ
By Azad Soch
On
Patiala,14,OCT,2025,(Azad Soch News):- ਕਮਲ ਖਾਨ, ਜੋ ਅਪਣਾ ਇੱਕ ਹੋਰ ਸਦਾ ਬਹਾਰ ਗਾਣਾ 'ਤੱਕ ਲੈਣ ਦੇ' ਸੰਗੀਤ ਪ੍ਰੇਮੀਆਂ ਅਤੇ ਅਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਕਰਨ ਜਾ ਰਹੇ ਹਨ,'ਕਮਲ ਖਾਨ ਮਿਊਜ਼ਿਕ' ਦੇ ਲੇਬਲ ਅਧੀਨ ਸੰਗੀਤ ਮਾਰਕੀਟ (Music Market) ਵਿੱਚ ਲਾਂਚ ਕੀਤੇ ਜਾ ਰਹੇ ਇਸ ਭਾਵਪੂਰਨ ਗਾਣੇ ਨੂੰ ਕਾਫ਼ੀ ਉੱਚ ਪੱਧਰੀ ਸੰਗੀਤਕ ਪੈਮਾਨਿਆਂ ਅਧੀਨ ਵਜ਼ੂਦ ਵਿੱਚ ਲਿਆਂਦਾ ਗਿਆ ਹੈ, ਜਿਸ ਨੂੰ ਅਵਾਜ਼ ਕਮਲ ਖਾਨ ਨੇ ਦਿੱਤੀ ਹੈ, ਜਦਕਿ ਇਸ ਦਾ ਸੰਗੀਤ ਅਦਨ ਦੁਆਰਾ ਤਿਆਰ ਕੀਤਾ ਗਿਆ ਹੈ।
Related Posts
Latest News
08 Nov 2025 21:27:03
ਹੁਸ਼ਿਆਰਪੁਰ, 8 ਨਵੰਬਰ : ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 10 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ...

