#
second time
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Read More...
ਭਾਰਤ ਨੇ ਲਗਾਤਾਰ ਦੂਜੀ ਵਾਰ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਦਾ ਜਿੱਤਿਆ ਖਿਤਾਬ
Published On
By Azad Soch
Biomass Oval,03,FEB,2025,(Azad Soch News):- ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ (ICC Women's T20 World Cup) ਦਾ ਫਾਈਨਲ ਮੈਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 2 ਫਰਵਰੀ ਦਿਨ ਐਤਵਾਰ ਨੂੰ ਬੀਓਮਾਸ ਓਵਲ 'ਚ ਖੇਡਿਆ ਗਿਆ। ਇਸ ਮੈਚ 'ਚ ਭਾਰਤੀ ਟੀਮ ਨੇ ਇਕਤਰਫਾ ਜਿੱਤ... Delhi ਦੇ 4 ਸਕੂਲਾਂ ਨੂੰ ਹਫਤੇ ਵਿਚ ਦੂਜੀ ਵਾਰ ਬੰਬ ਦੀ ਧਮਕੀ ਵਾਲੀ Email ਮਿਲੀ
Published On
By Azad Soch
New Delhi,13 DEC,2024,(Azad Soch News):- 9 ਦਸੰਬਰ ਨੂੰ ਘੱਟੋ-ਘੱਟ 44 ਸਕੂਲਾਂ ਨੂੰ ਬੰਬ ਦੀ ਧਮਕੀ ਵਾਲੀਆਂ ਈਮੇਲਾਂ ਪ੍ਰਾਪਤ ਹੋਈਆਂ ਸਨ, ਹੁਣ ਸ਼ੁੱਕਰਵਾਰ ਸਵੇਰੇ ਦਿੱਲੀ ਦੇ ਚਾਰ ਸਕੂਲਾਂ ਨੂੰ ਬੰਬ ਦੀਆਂ ਧਮਕੀਆਂ ਈਮੇਲ (Email) ਕੀਤੀਆਂ ਗਈਆਂ, ਦਿੱਲੀ ਫਾਇਰ ਸਰਵਿਸਿਜ਼ (Delhi Fire... ਦੂਜੀ ਵਾਰੀ ਪਿਤਾ ਬਣੇ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ,ਪਤਨੀ ਨੇ ਪੁੱਤ ਨੂੰ ਦਿੱਤਾ ਜਨਮ
Published On
By Azad Soch
New Delhi,16 NOV,2024,(Azad Soch News):- ਟੀਮ ਇੰਡੀਆ (Team India) ਦੇ ਕਪਤਾਨ ਰੋਹਿਤ ਸ਼ਰਮਾ (Captain Rohit Sharma) ਇੱਕ ਵਾਰ ਫਿਰ ਖੁਸ਼ੀਆਂ ਆਈਆਂ ਹਨ,ਰੋਹਿਤ ਸ਼ਰਮਾ ਦੀ ਪਤਨੀ ਰਿਤਿਕਾ ਸਜਦੇਹ ਨੇ ਬੇਟੇ ਨੂੰ ਜਨਮ ਦਿੱਤਾ ਹੈ,ਰੋਹਿਤ ਸ਼ਰਮਾ ਇਸ ਕਾਰਨ ਅਜੇ ਤੱਕ ਆਸਟ੍ਰੇਲੀਆ ਨਹੀਂ... 17 ਅਕਤੂਬਰ ਨੂੰ ਨਿਆਬ ਸਿੰਘ ਸੈਣੀ ਦੂਸਰੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ
Published On
By Azad Soch
Chandigarh,13 OCT,2024,(Azad Soch News):- ਹਰਿਆਣਾ ਵਿੱਚ ਮੁੱਖ ਮੰਤਰੀ ਦੀ ਸਹੁੰ ਚੁੱਕਣ ਦੀ ਤਰੀਕ ਤੈਅ ਹੋ ਗਈ ਹੈ। 17 ਅਕਤੂਬਰ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਦੂਜੀ ਵਾਰ ਸਹੁੰ ਚੁੱਕਣਗੇ,ਜਿਸ ਦੇ ਨਾਲ ਉਹ ਆਪਣੀ ਨਵੀਂ ਪਾਰੀ... ਭਾਰਤ ਦੱਖਣੀ ਅਫਰੀਕਾ ਨੂੰ ਹਰਾ ਕੇ ਦੂਜੀ ਵਾਰ T20 ਵਿਸ਼ਵ ਚੈਂਪੀਅਨ ਬਣਿਆ
Published On
By Azad Soch
USA,30 June,2024,(Azad Soch News):- ਭਾਰਤ ਨੇ ICC T20 ਵਿਸ਼ਵ ਕੱਪ (ICC T20 World Cup) ਦੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਦੂਜੀ ਵਾਰ T20 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ,ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਸਾਲ 2007 ਵਿੱਚ... ਪੰਜਾਬੀ ਗਾਇਕ ਨਿੰਜਾ ਦੂਜੀ ਵਾਰ ਬਣੇ ਪਿਤਾ
Published On
By Azad Soch
Patiala,12 April,2024,(Azad Soch News):- ਨਿੰਜਾ (Ninja) ਦੂਜੀ ਵਾਰ ਪਿਤਾ ਬਣੇ ਹਨ,ਉਨ੍ਹਾਂ ਦੀ ਪਤਨੀ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਹੈ,ਨਿੰਜਾ ਨੇ ਇੰਸਟਾਗ੍ਰਾਮ (Instagram) ‘ਤੇ ਪੋਸਟ ਸ਼ੇਅਰ ਕਰਕੇ ਇਸ ਖੁਸ਼ਖਬਰੀ ਨੂੰ ਫੈਨਸ ਨਾਲ ਸਾਂਝਾ ਕੀਤਾ ਹੈ ਤੇ ਨਾਲ ਹੀ... 