ਬੈੱਡ ਰੈਸਟ' ਦੀਆਂ ਖਬਰਾਂ 'ਤੇ ਜਸਪ੍ਰੀਤ ਬੁਮਰਾਹ ਨੇ ਤੋੜੀ ਚੁੱਪ
By Azad Soch
On
New Delhi,17 JAN,2025,(Azad Soch News):- ਟੀਮ ਇੰਡੀਆ (Team India) ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Star Fast Bowler Jasprit Bumrah) ਨੇ ਚੈਂਪੀਅਨਸ ਟਰਾਫੀ 2025 (Champions Trophy 2025) ਤੋਂ ਪਹਿਲਾਂ ਆਪਣੀ ਸੱਟ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ। 31 ਸਾਲਾ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਸ ਨੂੰ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਬੈੱਡ ਰੈਸਟ ਦੀ ਸਲਾਹ ਦਿੱਤੀ ਗਈ ਹੈ।ਹੁਣ ਜਸਪ੍ਰੀਤ ਬੁਮਰਾਹ ਨੇ ਇਸ ਰਿਪੋਰਟ ਨੂੰ ਲੈ ਕੇ ਆਪਣੀ ਚੁੱਪੀ ਤੋੜੀ ਹੈ ਅਤੇ ਇਸ ਨੂੰ ਫਰਜ਼ੀ ਖਬਰ ਦੱਸਿਆ ਹੈ। ਬੁਮਰਾਹ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ 'ਤੇ ਹੱਸਦੇ ਹੋਏ ਇਮੋਜੀ ਨਾਲ ਪੋਸਟ ਕੀਤਾ, 'ਮੈਂ ਜਾਣਦਾ ਹਾਂ ਕਿ ਫਰਜ਼ੀ ਖਬਰਾਂ ਫੈਲਾਉਣਾ ਆਸਾਨ ਹੈ, ਪਰ ਇਸ ਖਬਰ ਨੇ ਮੈਨੂੰ ਹਸਾ ਦਿੱਤਾ। ਸਰੋਤ ਭਰੋਸੇਯੋਗ ਨਹੀਂ ਹਨ।
Related Posts
Latest News
14 Dec 2025 20:17:35
ਜਲੰਧਰ, 14 ਦਸੰਬਰ :
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਨਾਗਰਿਕ ਸੇਵਾਵਾਂ ਮੁਹੱਈਆ...


