ਰਾਜਸਥਾਨ ਰਾਇਲਜ਼ ਨੇ ਲਖਨਊ ਸੁਪਰਜਾਇੰਟਸ ਨੂੰ 7 ਵਿਕਟਾਂ ਨਾਲ ਹਰਾਇਆ

 ਰਾਜਸਥਾਨ ਰਾਇਲਜ਼ ਨੇ ਲਖਨਊ ਸੁਪਰਜਾਇੰਟਸ  ਨੂੰ 7 ਵਿਕਟਾਂ ਨਾਲ ਹਰਾਇਆ

Lucknow, 28 April 2024,(Azad Soch News):–  ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) (IPL) ਦੇ 17ਵੇਂ ਸੀਜ਼ਨ ਦੇ ਟੇਬਲ ਟਾਪਰ ਰਾਜਸਥਾਨ ਰਾਇਲਜ਼ (Rajasthan Royals) ਨੇ ਇਕ ਹੋਰ ਜਿੱਤ ਦਰਜ ਕੀਤੀ,ਟੀਮ ਨੇ ਲਖਨਊ ਸੁਪਰਜਾਇੰਟਸ (Lucknow Supergiants) ਨੂੰ ਉਸਦੇ ਘਰੇਲੂ ਮੈਦਾਨ ‘ਤੇ 7 ਵਿਕਟਾਂ ਨਾਲ ਹਰਾਇਆ,ਰਾਜਸਥਾਨ ਲਈ ਕਪਤਾਨ ਸੰਜੂ ਸੈਮਸਨ ਅਤੇ ਧਰੁਵ ਜੁਰੇਲ ਨੇ ਅਰਧ ਸੈਂਕੜੇ ਲਗਾਏ,ਦੋਵਾਂ ਨੇ ਚੌਥੀ ਵਿਕਟ ਲਈ ਸੈਂਕੜੇ ਵਾਲੀ ਸਾਂਝੇਦਾਰੀ ਕਰਕੇ ਮੈਚ ਨੂੰ ਲਖਨਊ ਸੁਪਰਜਾਇੰਟਸ (Lucknow Supergiants) ਦੇ ਹੱਥੋਂ ਬਾਹਰ ਕਰ ਦਿੱਤਾ,ਰਾਜਸਥਾਨ ਰਾਇਲਜ਼ (Rajasthan Royals) ਨੇ ਸ਼ਨੀਵਾਰ ਨੂੰ ਏਕਾਨਾ ਸਟੇਡੀਅਮ (Ekana Stadium) ‘ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਲਖਨਊ ਸੁਪਰਜਾਇੰਟਸ ਨੇ 20 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 196 ਦੌੜਾਂ ਬਣਾਈਆਂ,ਕੇਐਲ ਰਾਹੁਲ ਨੇ 76 ਅਤੇ ਦੀਪਕ ਹੁੱਡਾ ਨੇ 50 ਦੌੜਾਂ ਬਣਾਈਆਂ,ਰਾਜਸਥਾਨ ਰਾਇਲਜ਼ (Rajasthan Royals) ਵੱਲੋਂ ਸੰਦੀਪ ਸ਼ਰਮਾ ਨੇ 2 ਵਿਕਟਾਂ ਲਈਆਂ,ਰਾਜਸਥਾਨ ਰਾਇਲਜ਼ ਨੇ 19 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 199 ਦੌੜਾਂ ਬਣਾਈਆਂ,ਸੈਮਸਨ 71 ਦੌੜਾਂ ਬਣਾ ਕੇ ਨਾਟ ਆਊਟ ਰਹੇ ਅਤੇ ਜੁਰੇਲ 52 ਦੌੜਾਂ ਬਣਾ ਕੇ ਨਾਟ ਆਊਟ ਰਹੇ, ਸੈਮਸਨ ਨੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ,ਉਸ ਨੇ ਜੁਰੇਲ ਨਾਲ 121 ਦੌੜਾਂ ਦੀ ਸਾਂਝੇਦਾਰੀ ਕੀਤੀ,ਰਾਜਸਥਾਨ ਰਾਇਲਜ਼ (Rajasthan Royals) ਵੱਲੋਂ ਯਸ਼ ਠਾਕੁਰ, ਮਾਰਕਸ ਸਟੋਇਨਿਸ ਅਤੇ ਅਮਿਤ ਮਿਸ਼ਰਾ ਨੇ 1-1 ਵਿਕਟ ਲਈ।

 

Advertisement

Latest News

ਸਵੀਪ ਟੀਮ ਨੇ ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਵਿਖੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵੋਟ ਦੇ ਅਧਿਕਾਰ ਲਈ ਉਤਸ਼ਾਹਿਤ ਕੀਤਾ ਸਵੀਪ ਟੀਮ ਨੇ ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਵਿਖੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵੋਟ ਦੇ ਅਧਿਕਾਰ ਲਈ ਉਤਸ਼ਾਹਿਤ ਕੀਤਾ
ਫ਼ਰੀਦਕੋਟ, 12 ਮਈ,2024 (    )-ਫ਼ਰੀਦਕੋਟ ਜ਼ਿਲੇ ਅੰਦਰ ਲੋਕ ਸਭਾ ਚੋਣਾਂ ਨੂੰ ਲੈ ਕੇ ਵੋਟਰਾਂ ਨੂੰ ਵੋਟ ਦੇ ਹੱਕ ਦੀ ਵਰਤੋਂ...
ਮੂੰਹ ਢੱਕ ਕੇ ਸਕੂਟਰ/ ਮੋਟਰਸਾਈਕਲ ਆਦਿ ਚਲਾਉਣ/ਪਿੱਛੇ ਬੈਠਣ 'ਤੇ ਪੂਰਨ ਪਾਬੰਦੀ
ਮਦਰਜ਼ ਡੇ ਮੌਕੇ ਮਹਿਲਾ ਵੋਟਰਾਂ ਨੂੰ ਵੋਟ ਪ੍ਰਤੀ ਕੀਤਾ ਜਾਗਰੂਕ
ਰਾਸ਼ਟਰੀ ਤਕਨੋਲੋਜੀ ਦਿਵਸ ਨੂੰ ਸਮਰਪਿਤ ਸਵੀਪ ਟੀਮ ਵੱਲੋਂ ਵੱਖ- ਵੱਖ ਸੰਸਥਾਵਾਂ ਵਿੱਚ ਵੋਟਰ ਜਾਗਰੂਕਤਾ ਸੈਮੀਨਾਰ
ਨਰਮੇ ਦੀ ਸਫਲ ਕਾਸ਼ਤ ਲਈ ਸਿਫਾਰਸ਼ਸ਼ੁਦਾ ਕਿਸਮਾਂ ਦੀ ਹੀ ਕਾਸ਼ਤ ਕੀਤੀ ਜਾਵੇ
ਲੋਕ ਸਭਾ ਚੋਣਾਂ 2024 ਲਈ ਕਸ਼ਮੀਰੀ ਮਾਈਗ੍ਰੇਟ ਵੋਟਰਾਂ ਲਈ ਆਨਲਾਈਨ ਫਾਰਮ-ਐਮ ਅਤੇ ਫਾਰਮ-12 ਸੀ ਦੀ ਸੁਵਿਧਾ ਉਪਲਬੱਧ- ਸਹਾਇਕ ਰਿਟਰਨਿੰਗ ਅਫ਼ਸਰ, ਫ਼ਰੀਦਕੋਟ
ਪੁਲਿਸ ਪਬਲਿਕ ਸਕੂਲ ਚ ਮਨਾਇਆ “ਮਾਂ ਦਿਵਸ