ਸਚਿਨ ਤੇਂਦੁਲਕਰ ਦੀ ਟੀਮ ਨੇ ਬ੍ਰਾਇਨ ਲਾਰਾ ਦੀ ਟੀਮ ਨੂੰ ਹਰਾ ਕੇ IML ਖ਼ਿਤਾਬ ਜਿੱਤਿਆ
By Azad Soch
On
Raipur,17,MARCH,2025,(Azad Soch News):- ਇੰਟਰਨੈਸ਼ਨਲ ਮਾਸਟਰਜ਼ ਲੀਗ (ਆਈਐਮਐਲ) 2025 ਦੇ ਪਹਿਲੇ ਐਡੀਸ਼ਨ ਵਿੱਚ ਇੰਡੀਆ ਮਾਸਟਰਜ਼ ਅਤੇ ਵੈਸਟਇੰਡੀਜ਼ ਮਾਸਟਰਜ਼ ਦਾ ਫਾਈਨਲ ਮੈਚ ਐਤਵਾਰ, 16 ਮਾਰਚ ਨੂੰ ਛੱਤੀਸਗੜ੍ਹ ਦੇ ਸ਼ਹੀਦ ਵੀਰ ਨਰਾਇਣ ਸਿੰਘ ਸਟੇਡੀਅਮ (Narayan Singh Stadium) ਵਿੱਚ ਖੇਡਿਆ ਗਿਆ,ਜਿਸ ਵਿੱਚ ਸਚਿਨ ਤੇਂਦੁਲਕਰ ਦੀ ਅਗਵਾਈ ਵਾਲੀ ਇੰਡੀਆ ਮਾਸਟਰਜ਼ ਨੇ ਬ੍ਰਾਇਨ ਲਾਰਾ ਦੀ ਵੈਸਟਇੰਡੀਜ਼ ਮਾਸਟਰਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤਿਆ,ਅੰਬਾਤੀ ਰਾਇਡੂ ਨੂੰ ਪਲੇਅਰ ਆਫ ਦ ਮੈਚ (Player of The Match) ਦਾ ਐਵਾਰਡ ਦਿੱਤਾ ਗਿਆ।
Latest News
13 Dec 2025 14:43:38
New Delhi,13,DEC,2025,(Azad Soch News):- Samsung Galaxy A07 5G ਵਰਜਨ ਬਲੂਟੂਥ SIG ਵੈੱਬਸਾਈਟ ਤੇ ਸੂਚੀਬੱਧ ਹੋ ਗਿਆ ਹੈ, ਜੋ ਇਸ ਦੇ...


