T-20 World Cup 2024: ਅੱਜ ਭਾਰਤ-ਪਾਕਿਸਤਾਨ ਵਿਚਕਾਰ ਟੀ-20 ਵਰਲਡ ਕੱਪ ਦਾ ਤਕੜਾ ਮੁਕਾਬਲਾ
By Azad Soch
On
New Delhi,09 June,2024,(Azad Soch News):- ਅੱਜ ਭਾਰਤ-ਪਾਕਿਸਤਾਨ ਵਿਚਕਾਰ ਟੀ-20 ਵਰਲਡ ਕੱਪ ( India-Pakistan T20 World Cup) ਦਾ ਤਕੜਾ ਮੁਕਾਬਲਾ ਹੈ,ਟੀ-20 ਵਰਲਡ ਕੱਪ 'ਚ ਅੱਜ ਭਾਰਤ ਅਤੇ ਪਾਕਿਸਤਾਨ 8ਵੀਂ ਵਾਰ ਆਹਮੋ-ਸਾਹਮਣੇ ਹੋਣਗੇ,ਅੱਜ ਭਾਰਤ-ਪਾਕਿਸਤਾਨ ਦਾ ਮੈਚ ਉਸੇ ਪਿੱਚ 'ਤੇ ਹੋਵੇਗਾ ਜਿਸ 'ਤੇ ਨੀਦਰਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 103 ਦੌੜਾਂ ਦਾ ਟੀਚਾ ਦਿੱਤਾ ਸੀ,ਦੱਖਣੀ ਅਫਰੀਕਾ ਨੇ ਟੀ-20 ਮੈਚ ਦੇ ਲਿਹਾਜ਼ ਨਾਲ 19ਵੇਂ ਓਵਰ ਵਿੱਚ ਇਸ ਮਾਮੂਲੀ ਸਕੋਰ ਦਾ ਪਿੱਛਾ ਕੀਤਾ। ਉਹ ਵੀ 6 ਵਿਕਟਾਂ ਗੁਆ ਕੇ।
Latest News
28 Apr 2025 15:10:47
Chandigarh,28,APRIL,2025,(Azad Soch News):- ਪੰਜਾਬ ’ਚੋਂ 31 ਮਈ ਤੱਕ ਨਸ਼ਾ ਪੂਰੀ ਤਰ੍ਹਾਂ ਹੋਣਾ ਚਾਹੀਦੈ ਖ਼ਤਮ- ਮੁੱਖ ਮੰਤਰੀ ਤੋਂ ਬਾਅਦ DGP ਨੇ...